ਫਰਮਾ:Portal:History of science/Selected anniversaries/ਦਸੰਬਰ 15
ਦਿੱਖ
- 1654– ਦੁਨੀਆਂ ਵਿਚ ਤਾਪਮਾਨ ਰੀਕਾਰਡ ਕਰਨਾ ਸ਼ੁਰੂ ਕੀਤਾ ਗਿਆ। ਸੱਭ ਤੋਂ ਪਹਿਲਾਂ ਅਮਰੀਕਾ ਵਿਚ ਟਸਕਨੀ ਵਿਚ ਰੋਜ਼ਾਨਾ ਦਾ ਤਾਪਮਾਨ ਰੀਕਾਰਡ ਹੋਇਆ ਸੀ।
- 1852– ਫ਼੍ਰਾਂਸ ਦੇ ਨੋਬਲ ਇਨਾਮ ਜੇਤੂ ਭੌਤਿਕ ਵਿਗਿਆਨੀ ਹੈਨਰੀ ਬੈਕੇਰਲ ਦਾ ਜਨਮ।
- 1860– ਡੈਨਮਾਰਕ ਦੇ ਭੌਤਿਕ ਵਿਗਿਆਨੀ ਅਤੇ ਨੋਬਲ ਇਨਾਮ ਜੇਤੂ ਨੀਅਲ ਰੀਬਰਗ ਫਿਨਸਨ ਦਾ ਜਨਮ।
- 1877– ਥਾਮਸ ਐਡੀਸਨ ਨੇ ਫ਼ੋਨੋ ਗ੍ਰਾਫ਼ ਪੇਟੈਂਟ ਕਰਵਾਇਆ।