ਸ਼ੈਲੀ (ਗਲਪ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਗਲਪ ਦੀ ਸ਼ੈਲੀ ਕੋਡਬੰਦ ਸੰਕੇਤ/ਤਰੀਕੇ ਹੁੰਦੇ ਹਨ,[1] ਜਿਨ੍ਹਾਂ ਰਾਹੀਂ ਲੇਖਕ ਕਹਾਣੀ ਬਿਆਨ ਕਰਦੇ ਸਮੇਂ ਆਪਣੀ ਭਾਸ਼ਾ ਦੀ ਚੋਣ, ਅਲੰਕਾਰਾਂ ਦੀ ਵਰਤੋਂ, ਵਾਕ ਬਣਤਰ ਅਤੇ ਵਾਕ ਚਿਣਾਈ ਕਰਦਾ ਹੈ। ਇਨ੍ਹਾਂ ਸਭ ਨਾਲ ਮਿਲ ਕੇ ਪਾਠ ਅਰਥ ਅਤੇ ਮੂਡ ਗ੍ਰਹਿਣ ਕਰਦਾ ਹੈ।[2] ਪਲਾਟ, ਪਾਤਰ, ਥੀਮ, ਅਤੇ ਸੈੱਟਿੰਗ ਦੇ ਨਾਲ ਨਾਲ ਸ਼ੈਲੀ ਨੂੰ ਗਲਪ ਦੇ ਬੁਨਿਆਦੀ ਅੰਗਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ।[3]

ਸ਼ੈਲੀ ਦੇ ਅੰਗ[ਸੋਧੋ]

ਗਲਪ ਦੀ ਸ਼ੈਲੀ ਵਿੱਚ ਵਿਭਿੰਨ ਸਾਹਿਤਕ ਤਕਨੀਕਾਂ ਸ਼ਾਮਲ ਹੁੰਦੀਆਂ ਹਨ।

ਹਵਾਲੇ[ਸੋਧੋ]

  1. R. Rawdon Wilso (2002) The hydra's tale: imagining disgust p.28 quotation:

    The other alternative is to become a style; that is, to become codified into ritual gestures...

  2. http://www.readwritethink.org/files/resources/lesson_images/lesson209/definition_style.pdf
  3. Obstfeld, 2002, pp. 1, 65, 115, 171.