ਅਫਸਰ ਮੌਦੂਦੀ
ਦਿੱਖ
ਕਵੀ ਅਤੇ ਵੈਦ ਅਫਸਰ ਮੌਦੂਦੀ | |
---|---|
ਖਿਤਾਬ | ਅਫਸਾਰੁਸ ਸ਼ੋਅਰਾ |
ਜਨਮ | ਮਾਰਚ 3, 1874 |
ਮੌਤ | ਦਸੰਬਰ 24, 1948 |
ਖੇਤਰ | ਭਾਰਤ |
ਮੁੱਖ ਰਚਨਾ(ਵਾਂ) | ਗਜ਼ਲ, ਨਜ਼ਮ, Na'at issue = Two sons |
ਸਈਅਦ ਮਹਿਮੂਦ ਹੁਸੈਨ ਅਫਸਰ ਮੌਦੂਦੀ[1][2] (1874-1948) ਸੀ, ਇੱਕ ਨਿਪੁੰਨ ਉਰਦੂ ਕਵੀ ਅਤੇ ਜੁਨਾਨੀ ਵੈਦ ਸੀ। ਉਹ ਮੰਨੇ ਪ੍ਰਮੰਨੇ ਕਲਾਸੀਕਲ ਉਰਦੂ ਕਵੀ ਅਹਿਮਦ ਹੁਸੈਨ ਫ਼ਿਦਾ ਦਾ ਪੁੱਤਰ ਸੀ। [3] ਫ਼ਿਦਾ, ਪ੍ਰਸਿੱਧ ਉਰਦੂ ਕਵੀ ਮਿਰਜ਼ਾ ਗ਼ਾਲਿਬ ਦੇ ਗੁਜਰਾਤ ਵਿੱਚਲੇ ਤਿੰਨ ਸ਼ਾਗਿਰਦਾਂ ਵਿੱਚੋਂ ਇੱਕ ਸੀ।
ਔਲਾਦ
[ਸੋਧੋ]ਪੋਤਾ - ਸਈਅਦ ਵਾਜਿਦ ਹੁਸੈਨ
ਪੜਪੋਤੇ - ਸਈਅਦ ਅਕਬਰ ਅਲੀ, ਸਈਅਦ ਹੈਦਰ ਅਲੀ, ਸਈਅਦ ਮਹਿਬੂਬ ਅਲੀ।
ਹਵਾਲੇ
[ਸੋਧੋ]- ↑ 'AFSAR MAUDOODI'(Life and Poetry-Edited with critical study) Book in Urdu by Dr. Syed Waheed Ashraf (1983).
- ↑ 'MUTALAE AFSAR MAUDOODI' (Compilation of Articles read in a seminar on Afsar Maudoodi) Book in Urdu (2012)
- ↑ 'DIWANE FIDA'(Life and Poetry-Edited with critical study) Book in URDU by Syed Waheed Ashraf and Malik Ram