ਸਮੱਗਰੀ 'ਤੇ ਜਾਓ

ਜੜ੍ਹਾਂ ਦਾ ਅਵਸ਼ੋਸ਼ਨ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
Root resorption

ਇਹ ਉਹ ਹਲਾਤ ਹਨ ਜਿਹਨਾਂ ਵਿੱਚ ਸਰੀਰ ਦੀਆਂ ਕੋਸ਼ਿਕਾਵਾਂ ਆਪ ਹੀ ਦੰਦ ਖਾ ਲੈਂਦੇ ਹਨ ਅਤੇ ਉਸ ਦੀ ਬਣਤਰ ਨੂੰ ਭੰਗ ਕਰ ਦਿੰਦੇ ਹਨ। ਇਹ ਦੰਤੀ (dentine) ਅਤੇ ਸਿਮੈਂਟੰਮ (cementum) ਵਿੱਚ ਫੈਲਿਆ ਹੁੰਦਾ ਹੈ ਅਤੇ ਮਾਈਕ੍ਰੋਸਕੋਪ ਦੀ ਮੱਦਦ ਨਾਲ ਆਸਾਨੀ ਨਾਲ ਵੇਖਿਆ ਜਾ ਸਕਦਾ ਹੈ। ਇਸਨੂੰ ਅੰਗ੍ਰੇਜ਼ੀ ਵਿੱਚ Root Resorption ਕਹਿੰਦੇ ਹਨ। ਦੰਦਾਂ ਤੋਂ ਇਨਸਾਨ ਦੀ ਉਮਰ ਪਤਾ ਲਵਾਉਣ ਵੇਲੇ ਇਸ ਦੀ ਦਰਜੇਬੰਦੀ 0 ਤੋਂ 3 ਤੱਕ ਕੀਤੀ ਜਾਂਦੀ ਹੈ ਅਤੇ ਉਸਨੂੰ ਹੇਠ ਲਿਖੇ ਅਨੁਸਾਰ ਦਰਸ਼ਾਇਆ ਗਿਆ ਹੈ-

  • R0- ਅਵਸ਼ੋਸ਼ਨ ਦਾ ਕੋਈ ਨਿਸ਼ਾਨ ਨਹੀਂ
  • R1- ਛੋਟੀਆਂ ਅਤੇ ਦੁਰਾਡੀਆਂ ਥਾਵਾਂ ਤੇ ਅਵਸ਼ੋਸ਼ਨ
  • R2- ਦੰਦ ਦੇ ਕਾਫੀ ਹਿੱਸੇ ਵਿੱਚ ਅਵਸ਼ੋਸ਼ਨ
  • R3- ਦੰਤੀ (dentine) ਅਤੇ ਸਿਮੈਂਟੰਮ (cementum) ਦਾ ਕਾਫੀ ਹਿੱਸਾ ਖਰਾਬ ਹੋ ਜਾਂਦਾ ਹੈ