ਮੌਤ ਉਪਰੰਤ ਊਸ਼ਮਾਸ਼ਕਤੀ
ਦਿੱਖ
ਇਹ ਉਹ ਹਲਾਤ ਹਨ ਜਿਹਨਾਂ ਵਿੱਚ ਮੌਤ ਤੋਂ ਬਾਅਦ ਸ਼ਰੀਰ ਦਾ ਤਾਪਮਾਨ ਘਟਨ ਦੀ ਥਾਂ ਵਧਣ ਲੱਗ ਜਾਂਦਾ ਹੈ। ਮੌਤ ਉੱਪਰੰਤ ਸ਼ਰੀਰ ਵਿੱਚ ਮੌਤ ਉੱਪਰੰਤ ਹੋਈ ਗਲਾਈਕੋਜੀਨੋਲਾਇਸਿਸ ਕਰ ਕੇ ਤਕਰੀਬਨ 140 ਕੈਲੋਰੀਜ਼ ਬਣਦੀਆਂ ਜਾਨ ਜਿਸ ਕਰ ਕੇ ਸ਼ਰੀਰ ਦਾ ਤਾਪਮਾਨ 2 ਡਿਗਰੀ ਤੱਕ ਵਧ ਜਾਂਦਾ ਹੈ। ਇਸ ਤੋਂ ਇਲਾਵਾ ਕੁਝ ਹੋਰ ਕਾਰਨਾਂ ਕਰ ਕੇ ਵੀ ਸ਼ਰੀਰ ਦਾ ਤਾਪਮਾਨ ਹੋਰ ਵਧ ਜਾਂਦਾ ਹੈ ਜਿਵੇਂ ਕਿ ਸਾਹ ਘੁਟਨ ਨਾਲ ਹੋਈ ਮੌਤ, ਸ਼ਰਾਬ, ਬਛਨਾਗ ਜਾਂ ਧਤੂਰੇ ਦੇ ਜ਼ਹਿਰ ਨਾਲ ਹੋਈ ਮੌਤ। ਦਵਾਈ ਦੇ ਪ੍ਰਤੀਕਰਮ ਨਾਲ, ਗਰਮੀ ਦਾ ਦੌਰਾ ਪੈਣ ਨਾਲ, ਦਿਮਾਗ ਦੀ ਚਲਹੂਵਗਣਾ ਨਾਲ ਅਤੇ ਜਾਂ ਛੂਤ ਦੀ ਬਿਮਾਰੀ ਨਾਲ ਹੋਈ ਮੌਤ ਵਿੱਚ ਵੀ ਸ਼ਰੀਰ ਦਾ ਤਾਪਮਾਨ ਮੌਤ ਤੋਂ ਬਾਦ ਵਧ ਜਾਂਦਾ ਹੈ।