ਸੁਧੀਰ ਕੱਕੜ
ਦਿੱਖ
ਸੁਧੀਰ ਕੱਕੜ (ਜਨਮ 1938) ਇੱਕ ਆਮ ਮਨੋਵਿਸ਼ਲੇਸ਼ਕ ਅਤੇ ਸੱਭਿਆਚਾਰਕ ਮਨੋਵਿਗਿਆਨ ਅਤੇ ਧਰਮ ਦੇ ਮਨੋਵਿਗਿਆਨ ਦੇ ਖੇਤਰ ਵਿੱਚ ਲਿਖਣ ਵਾਲਾ ਲੇਖਕ ਹੈ।
ਪੁਸਤਕਾਂ
[ਸੋਧੋ]- ਆਨੰਦ ਵਰਸ਼ਾ
- ਕਾਮਯੋਗੀ
- ਮੀਰਾ ਔਰ ਮਹਾਤਮਾ (ਬਾਪੂ ਅਤੇ ਮੀਰਾ ਤੇ ਆਧਾਰਿਤ ਨਾਵਲ)
- ਸਾਧੂ, ਓਝਾ, ਸੰਤ (ਮਕਾਮੀ ਵੈਦਾਂ ਅਤੇ ਸੰਤਾਂ ਦੀ ਮਨੋਚਿਕਿਤਸਾ ਪੱਧਤੀਆਂ ਪ੍ਰਕਾਸ਼ ਪਾਇਆ ਗਿਆ ਹੈ)[1]
- ਹਮ ਹਿੰਦੁਸਤਾਨੀ: ਭਾਰਤੀਅਤਾ ਕੀ ਵਾਸਤਵਿਕ ਪਹਿਚਾਨ (ਕੈਥਰੀਨਾ ਕੱਕੜ ਨਾਲ ਸਾਂਝੀ) (ਅਨੁਵਾਦ: ਨਰੇਂਦਰ ਸੈਨੀ)[2]