ਸਮੱਗਰੀ 'ਤੇ ਜਾਓ

ਪੁਲਿਸ ਅਫ਼ਸਰ ਦੀ ਸ਼ਕਤੀ ਸੰਪਤੀ ਨੂੰ ਜਬਤ ਕਰਨ ਦੀ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਪੁਲਿਸ ਅਫ਼ਸਰ ਦੀ ਸ਼ਕਤੀ ਸੰਪਤੀ ਨੂੰ ਜਬਤ ਕਰਨ ਦੀ ਜਾਬਤਾ ਫੋਜਦਾਰੀ ਸੰਘਤਾ 1973 ਦੀ ਧਾਰਾ 102 ਵਿੱਚ ਪੁਲਿਸ ਅਫ਼ਸਰ ਦੀ ਸ਼ਕਤੀ ਸੰਪਤੀ ਨੂੰ ਜਬਤ ਕਰਨ ਬਾਰੇ ਦਸਿਆ ਗਿਆ ਹੈ। ਕੋਈ ਵੀ ਪੁਲਿਸ ਅਫ਼ਸਰ ਕਿਸੀ ਦੀ ਵੀ ਸੰਪਤੀ ਨੂੰ ਜਬਤ ਕਰ ਸਕਦਾ ਹੈ ਜੇ ਉਸਨੂੰ ਲੱਗੇ ਕਿ ਚੋਰੀ ਦੀ ਹੈ ਅਤੇ ਇਸਦੀ ਰਿਪੋਰਟ ਪੁਲਿਸ ਥਾਣੇ ਦੇ ਇੰਚਾਰਜ ਨੂੰ ਦਿੰਦਾ ਹੈ ਤੇ ਸੰਪਤੀ ਜਬਤ ਕਰਨ ਰਿਪੋਰਟ ਜੱਜ ਨੂੰ ਵੀ ਦਿਤੀ ਜਾਂਦੀ ਹੈ।

ਹਵਾਲੇ

[ਸੋਧੋ]