ਮਤਲਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
('ਮਤਲਾ' ਤੋਂ ਰੀਡਿਰੈਕਟ)
Jump to navigation Jump to search

ਮਤਲਾ ਗ਼ਜ਼ਲ ਦੇ ਆਗਾਜ਼ ਕਰਨ ਵਾਲੇ ਸ਼ੇਅਰ ਨੂੰ ਕਿਹਾ ਜਾਂਦਾ ਹੈ। ਜਿਸਦੇ ਕਿ ਦੋਵੇਂ ਮਿਸਰੇਆਂ ਦਾ ਕਾਫੀਆ ਅਤੇ ਰਦੀਫ਼ ਆਪਸ ਵਿਚ ਮਿਲਦਾ ਹੁੰਦਾ ਹੈ। ਜੇ ਕਿਤੇ ਇਸਤੋਂ ਬਾਅਦ ਵਾਲੇ ਸ਼ੇਅਰ ਵਿਚਲੇ ਦੋਹਾਂ ਮਿਸਰੇਆਂ ਦਾ ਕਾਫੀਆ ਅਤੇ ਰਦੀਫ਼ ਪਹਿਲੇ ਸ਼ੇਅਰ ਦੀ ਤਰਾਂ ਹੀ ਹੋਵੇ ਤਾਂ ਉਸ ਸ਼ੇਅਰ ਨੂੰ ਹੁਸਨ-ਏ-ਮਤਲਾ ਕਿਹਾ ਜਾਂਦਾ ਹੈ। ਪਰ ਅਕਸਰ ਹੀ ਗ਼ਜ਼ਲ ਦੇ ਬਾਕੀਆਂ ਸ਼ੇਅਰਾਂ ਦਾ ਦੂਜੇ ਮਿਸਰੇ ਦਾ ਕਾਫੀਆ ਅਤੇ ਰਦੀਫ਼ ਹੀ ਮਿਲਦਾ ਹੁੰਦਾ ਹੈ।