ਮਤਲਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਮਤਲਾ ਗ਼ਜ਼ਲ ਦੇ ਆਗਾਜ਼ ਕਰਨ ਵਾਲੇ ਸ਼ਿਅਰ ਨੂੰ ਕਿਹਾ ਜਾਂਦਾ ਹੈ[1][2]। ਇਸਦੇ ਕਿ ਦੋਵੇਂ ਮਿਸਰਿਆਂ ਦਾ ਕਾਫ਼ੀਆ ਅਤੇ ਰਦੀਫ਼ ਆਪਸ ਵਿੱਚ ਮਿਲਦੇ ਹੁੰਦੇ ਹਨ। ਜੇ ਕਿਤੇ ਇਸ ਤੋਂ ਬਾਅਦ ਵਾਲੇ ਸ਼ਿਅਰ ਵਿਚਲੇ ਦੋਹਾਂ ਮਿਸਰਿਆਂ ਦਾ ਕਾਫ਼ੀਆ ਅਤੇ ਰਦੀਫ਼ ਪਹਿਲੇ ਸ਼ੇਅਰ ਦੀ ਤਰਾਂ ਹੀ ਹੋਵੇ ਤਾਂ ਉਸ ਸ਼ੇਅਰ ਨੂੰ ਜਾਂ ਮਤਲਾ-ਏ-ਸਾਨੀ ਜਾਂ ਹੁਸਨ-ਏ-ਮਤਲਾ ਕਿਹਾ ਜਾਂਦਾ ਹੈ। ਪਰ ਅਕਸਰ ਹੀ ਗ਼ਜ਼ਲ ਦੇ ਬਾਕੀਆਂ ਸ਼ਿਅਰਾਂ ਦਾ ਦੂਜੇ ਮਿਸਰੇ ਦਾ ਕਾਫੀਆ ਅਤੇ ਰਦੀਫ਼ ਹੀ ਮਿਲਦਾ ਹੁੰਦਾ ਹੈ।

ਹਵਾਲੇ[ਸੋਧੋ]

  1. Nathani, Sultan (1992). Urdu For Pleasure For Ghazal Lovers: Intekhab O Lughat: 500 Selected Verses & 10,000 Urdu Words, English Hindi. Bombay: Sultan Nathani. pp. XVI. ISBN 8190025309.
  2. "The history, art and performance of ghazal in Hindustani sangeet". Daily Times (in ਅੰਗਰੇਜ਼ੀ (ਅਮਰੀਕੀ)). 2017-12-21. Archived from the original on 2020-07-04. Retrieved 2020-01-18.