ਸਮੱਗਰੀ 'ਤੇ ਜਾਓ

ক (ਬੰਗਾਲੀ ਅੱਖਰ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਬੰਗਾਲੀ ਅੱਖਰ ਸਿੱਧਮ ਤੋਂ ਆਇਆ ਹੈ, ਅਤੇ ਇਸਦੇ ਉੱਪਰ ਵੀ ਉਵੇਂ ਹੀ ਲੇਟਵੀਂ ਲਕੀਰ ਹੈ। ਪਰ ਇਸ ਦੀ ਸ਼ਕਲ ਆਪਣੇ ਦੇਵਨਗਰੀ ਹਮਰੁਤਬਾ, क ਨਾਲੋਂ ਘੱਟ ਰੇਖਕੀ ਹੈ। ਬੰਗਾਲੀ ਵਿਅੰਜਨ ਅੱਖਰਾਂ ਦਾ ਅੰਤਰਨਹਿਤ ਸਵਰ /ɔ/ ਹੈ, ਇਸ ਲਈ ক ਦਾ ਲਿਪੀਆਂਤਰ ਬਹੁਤ ਵਾਰ "ਕਾ" ਦੀ ਥਾਂ "ਕੋ" ਹੁੰਦਾ ਹੈ। ਇਸ ਵਿੱਚ "ਓ" ਦਾ ਸਵਰ ਚਿੰਨ੍ਹ ਓਕਾਰ ਜੋੜ ਦਿੱਤਾ ਜਾਵੇ, কো, ਨੂੰ /ko/ ਪੜ੍ਹਿਆ ਜਾਂਦਾ ਹੈ।

ਹਵਾਲੇ

[ਸੋਧੋ]