ਅਕਬਰ ਕਾਜ਼ਮੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਅਕਬਰ ਕਾਜ਼ਮੀ ਅੱਜਾਕੇ ਦੌਰ ਦਾ ਪੰਜਾਬੀ ਸ਼ਾਇਰ ਹੈ ਜਿਸ ਦਾ ਨਵੇਂ ਸ਼ਾਇਰਾਂ ਵਿੱਚ ਇੱਕ ਖ਼ਾਸ ਮੁਕਾਮ ਹੈ। ਉਸ ਨੇ ਉਰਦੂ ਜ਼ਬਾਨ ਵਿਚ ਵੀ ਸ਼ਾਇਰੀ ਕੀਤੀ ਹੈ।[1]

ਹਵਾਲੇ[ਸੋਧੋ]