ਅਕਰਕਰਾ
ਦਿੱਖ
| ਅਕਰਕਰਾ | |
|---|---|
| Mount Atlas daisy | |
| ਵਿਗਿਆਨਕ ਵਰਗੀਕਰਨ | |
| Kingdom: | |
| (unranked): | |
| (unranked): | |
| (unranked): | |
| Order: | |
| Family: | |
| Tribe: | |
| Genus: | |
| Species: | A. pyrethrum |
| ਦੁਨਾਵੀਂ ਨਾਮ | |
| Anacyclus pyrethrum | |
| ਸਮਾਨਾਰਥਕ | |
|
Anthemis pyrethrum L. | |
ਅਕਰਕਰਾ (ਅੰਗਰੇਜ਼ੀ: Anacyclus pyrethum) ਇੱਕ ਬੂਟੇ ਦੀ ਜੜ੍ਹ ਹੈ ਜੋ ਅਲਜੀਰੀਆ ਵਿੱਚ ਬਹੁਤ ਹੁੰਦਾ ਹੈ।ਇਸ ਨੂੰ ਦੰਦਾਂ ਤੇ ਛਾਤੀ ਦੇ ਦਰਦ ਨਿਵਾਰਣ ਅਤੇ ਮਿਹਦੇ ਦੀ ਮੈਲ ਦੂਰ ਕਰਨ ਲਈ ਵਰਤਿਆ ਜਾਂਦਾ ਹੈ।[2]
ਗੈਲਰੀ
[ਸੋਧੋ]- ਪੌਦਾ ਅਕਰਕਰਾ
- ਅਕਰਕਰਾ,ਪੌਦੇ ਦੇ ਫੁੱਲ ਖਿਲੇ ਹੋਏ
- ਅਕਰਕਰਾ ਪੌਦਾ, ਫੁੱਲ ਬੰਦ ਹਾਲਤ ਵਿੱਚ
ਹਵਾਲੇ
[ਸੋਧੋ]- ↑ "Anthemis pyrethrum record n° 135636". African Plants Database. South African National Biodiversity Institute, the Conservatoire et Jardin botaniques de la Ville de Genève and Tela Botanica. Retrieved 2008-06-16.
- ↑ ਨਾਭਾ, ਭਾਈ ਕਾਹਨ ਸਿੰਘ. ਗੁਰਸ਼ਬਦ ਰਤਨਾਕਰ-ਮਹਾਨਕੋਸ਼. ਭਾਸ਼ਾ ਵਿਭਾਗ ਪੰਜਾਬ. Archived from the original on 2015-03-19. Retrieved 2015-03-22.
| ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |