ਸਮੱਗਰੀ 'ਤੇ ਜਾਓ

ਅਕਸ਼ਦੀਪ ਸਿੰਘ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਅਕਸ਼ਦੀਪ ਸਿੰਘ (ਜਨਮ 22 ਨਵੰਬਰ 1999) ਪੰਜਾਬ ਦਾ ਇੱਕ ਭਾਰਤੀ ਅਥਲੀਟ ਹੈ ਜੋ 20 ਕਿਲੋਮੀਟਰ ਦੀ ਦੌੜ ਵਿੱਚ ਹਿੱਸਾ ਲੈਂਦਾ ਹੈ। ਉਸ ਨੇ 20 ਕਿਲੋਮੀਟਰ ਰੇਸ ਵਾਕ ਵਿੱਚ ਭਾਰਤੀ ਰਾਸ਼ਟਰੀ ਰਿਕਾਰਡ ਬਣਾਇਆ ਹੈ।[1] ਉਸਨੇ 20 ਕਿਲੋਮੀਟਰ ਰੇਸ ਵਾਕ ਅਤੇ ਮਿਕਸਡ ਮੈਰਾਥਨ ਰੇਸ ਵਾਕਿੰਗ ਅਤੇ ਪ੍ਰਿਯੰਕਾ ਗੋਸਵਾਮੀ ਦੇ ਨਾਲ 2024 ਸਮਰ ਓਲੰਪਿਕ ਖੇਡਾਂ ਲਈ ਸ਼ੁਰੂਆਤ ਕੀਤੀ ਅਤੇ ਕੁਆਲੀਫਾਈ ਵੀ ਕੀਤਾ।[2][3][4]

ਹਵਾਲੇ

[ਸੋਧੋ]
  1. "Already qualified for Olympics, race walker Akshdeep breaks own national record in men's 20km event and make new national record 1:19:38 seconds". Deccan Herald. Retrieved 2024-04-27.
  2. "Already qualified for Paris 2024 Olympics, race walker Akshdeep breaks own NR in men's 20km event". Sportstar. 2024-01-30. Retrieved 2024-04-27.
  3. "India's Priyanka Goswami and Akshdeep Singh secure Olympic quota in race walk mixed relay event". Firstpost. 2024-04-22. Retrieved 2024-04-27.
  4. "Paris Olympics 2024: India's Priyanka Goswami And Akshdeep Singh Qualifies For Race Walk Mixed Relay Event". Sentinel Assam. 2024-04-26. Retrieved 2024-04-27.

ਬਾਹਰੀ ਲਿੰਕ

[ਸੋਧੋ]