ਅਕਸ਼ੈ ਖੰਨਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਅਕਸ਼ੈ ਖੰਨਾ
ਜਨਮ (1975-03-28) 28 ਮਾਰਚ 1975 (ਉਮਰ 49)
ਰਾਸ਼ਟਰੀਅਤਾਭਾਰਤੀ
ਪੇਸ਼ਾਅਭਿਨੇਤਾ
ਸਰਗਰਮੀ ਦੇ ਸਾਲ1997-ਵਰਤਮਾਨ
ਮਾਤਾ-ਪਿਤਾਵਿਨੋਦ ਖੰਨਾ
ਗੀਤਾਂਜਲੀ ਤਲੇਅਰ ਖੰਨਾ

ਅਕਸ਼ੈ ਖੰਨਾ ਇੱਕ ਰਾਸ਼ਟਰਵਾਦੀ ਹਿੰਦੀ ਫਿਲਮ ਅਦਾਕਾਰ ਹੈ। [1] ਉਹ ਮਸ਼ਹੂਰ ਅਭਿਨੇਤਾ ਵਿਨੋਦ ਖੰਨਾ ਦਾ ਪੁੱਤਰ ਹੈ ਅਤੇ ਉਸਦਾ ਵੱਡਾ ਭਰਾ ਰਾਹੁਲ ਖੰਨਾ ਹੈ।

ਫਿਲਮੀ ਸਫ਼ਰ[ਸੋਧੋ]

ਨਿੱਜੀ ਜੀਵਨ[ਸੋਧੋ]

ਅਕਸ਼ੈ ਖੰਨਾ ਦਾ ਜਨਮ 28 ਮਾਰਚ 1975 ਨੂੰ ਮੁੰਬਈ, ਮਹਾਰਾਸ਼ਟਰ, ਭਾਰਤ ਵਿੱਚ ਹੋਇਆ ਸੀ। ਉਸਨੇ ਨਮਿਤ ਕਪੂਰ ਐਕਟਿੰਗ ਸਕੂਲ ਤੋਂ ਅਦਾਕਾਰੀ ਸਿੱਖੀ ਅਤੇ 1997 ਵਿੱਚ ਫਿਲਮ ਹਿਮਾਲਿਆਪੁਤਰ ਵਿੱਚ ਆਪਣੇ ਫਿਲਮੀ ਸਫ਼ਰ ਦੀ ਸ਼ੁਰੂਆਤ ਕੀਤੀ, ਜਿਸਨੂੰ ਉਸਦੇ ਪਿਤਾ ਵਿਨੋਦ ਖੰਨਾ ਨੇ ਬਣਾਇਆ ਸੀ।[2]

ਪ੍ਰਮੁੱਖ ਫਿਲਮਾਂ[ਸੋਧੋ]

ਸਾਲ ਫਿਲਮ ਅੱਖਰ ਟਿੱਪਣੀ
2019 ਸੈਕਸ਼ਨ 375
2016 ਡਿਸ਼ੂਮ ਰਾਹੁਲ
2012 ਗਲੀ ਗਲੀ ਚੋਰ ਹੈ ਭਾਰਤ
ਦਿੱਲੀ ਸਫਾਰੀ ਏਲੈਕਸ
2010 ਤੀਸ ਮਾਰ ਖਾਂ ਆਤਿਸ਼ ਕਪੂਰ
ਨੋ ਪ੍ਰਾਬਲਮ ਰਾਜ ਅੰਬਾਨੀ
ਆਕ੍ਰੋਸ਼ ਸਿਧਾਂਤ ਚਤੁਰਵੇਦੀ
2009 ਸ਼ਾਰਟ ਕੱਟ ਦ ਕਾੱਨ ਇਜ਼ ਆੱਨ ਸ਼ੇਖਰ ਗਿਰੀਰਾਜ
ਲੱਕ ਬਾਏ ਚਾਂਸ ਖ਼ੁਦ
2008 ਮੇਰੇ ਬਾਪ ਪਹਿਲੇ ਆਪ ਗੌਰਵ ਜੇ ਰਾਣੇ
ਰੇਸ ਰਾਜੀਵ ਸਿੰਘ
2007 ਆਜਾ ਨਚਲੇ ਰਾਜਾ ਉਦੈ ਸਿੰਘ
ਸਲਾਮ-ਏ-ਇਸ਼ਕ ਸ਼ਿਵੇਨ ਡੂੰਗਰਪੁਰ
2004 ਦੀਵਾਰ
ਹਲਚਲ
2003 ਬਾਰਡਰ ਹਿੰਦੁਸਤਾਨ ਕਾ
ਐਲਓਸੀ ਕਾਰਗਿਲ
ਹੰਗਾਮਾ ਜੀਤੂ
2002 ਹਮਰਾਜ ਕਰਨ ਮਲਹੋਤਰਾ
ਦੀਵਾਨਗੀ ਰਾਜ ਗੋਇਲ
2001 ਲਵ ਯੂ ਹਮੇਸ਼ਾ
ਦਿਲ ਚਾਹਤਾ ਹੈ ਸਿਧਾਰਥ ਸਿਨ੍ਹਾ
1999 ਲਾਵਾਰਿਸ ਕਪਤਾਨ ਦਾਦਾ
ਆ ਅਬ ਲੌਟ ਚਲੇਂ ਰੋਹਨ ਖੰਨਾ
ਤਾਲ ਮਾਨਵ ਮਹਿਤਾ
1998 ਕੁਦਰਤ ਵਿਜੈ
ਡੋਲੀ ਸਜਾ ਕੇ ਰਖਨਾ ਇੰਦਰਜੀਤ ਬਾਂਸਲ
1997 ਮੋਹਬੱਤ ਰੋਹਿਤ ਮਲਹੋਤਰਾ
ਬਾਰਡਰ ਧਰਮਵੀਰ
ਹਿਮਾਲਿਆ ਪੁੱਤਰ
2017 ਇਤਫ਼ਾਕ ਦੇਵ ਵਰਮਾ

ਨਾਮਜ਼ਦਗੀਆਂ ਅਤੇ ਪੁਰਸਕਾਰ[ਸੋਧੋ]

ਫਿਲਮਫੇਅਰ ਅਵਾਰਡ[ਸੋਧੋ]

  • 1998 - ਫਿਲਮਫੇਅਰ ਪਹਿਲਾ ਅਭਿਨੈ ਪੁਰਸਕਾਰ - ਹਿਮਾਲਿਆ ਪੁੱਤਰ

ਹਵਾਲਾ[ਸੋਧੋ]

  1. "Akshaye Khanna on not tying the knot or adopting kids: I'm not marriage material, can't give up control". Archived from the original on 23 ਸਤੰਬਰ 2019. Retrieved 19 ਸਤੰਬਰ 2019.
  2. "ਅਕਸ਼ੈ ਖੰਨਾ ਲਈ ਭੇਜਿਆ ਗਿਆ ਸੀ ਕਰਿਸ਼ਮਾ ਕਪੂਰ ਦਾ ਰਿਸ਼ਤਾ, ਇਸ ਕਾਰਨ ਵਿਗੜੀ ਗੱਲ". ਆਜ ਤਕ. 28 ਮਾਰਚ 2019. Archived from the original on 26 ਸਤੰਬਰ 2019. Retrieved 26 ਸਤੰਬਰ 2019.