ਸਮੱਗਰੀ 'ਤੇ ਜਾਓ

ਅਕਾਲ ਪੁਰਖ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਅਕਾਲ ਪੁਰਖ ਸਿੱਖ ਧਰਮ ਵਿੱਚ ਪ੍ਰਮਾਤਮਾ ਦਾ ਨਾਮ ਹੈ ਜੋ ਸਾਰੇ ਬ੍ਰਹਿਮੰਡ ਦਾ ਰਚਣਹਾਰ, ਪਾਲਣਹਾਰ ਅਤੇ ਖੈ ਕਰਨਹਾਰ ਹੈ। ਅਕਾਲ ਪੁਰਖ ਸਾਰੇ ਸੰਸਾਰ ਦੇ ਜ਼ਰੇ-ਜ਼ਰੇ ਵਿੱਚ ਇੱਕ ਰਸ ਵਿਆਪਕ ਹੈ। ਉਹ ਨਿਰਮਲ, ਨਿਰਾਕਾਰ ਅਤੇ ਅਟੱਲ ਹੈ ਜਿਸ ਕਰ ਕੇ ਉਹ ਹੀ ਸੱਚ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਅਨੁਸਾਰ ਅਕਾਲ ਪੁਰਖ ਦੇ ਵਾਸੇ ਨੂੰ ਬੇਗਮ ਪੁਰਾ ਸ਼ਹਿਰ ਵੀ ਕਿਹਾ ਜਾਂਦਾ ਹੈ।[1]

ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ
ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ।। ...ਗੁਰੂ ਗ੍ਰੰਥ ਸਾਹਿਬ

ਹਵਾਲੇ

[ਸੋਧੋ]
  1. ਇਕਬਾਲ ਸਿੰਘ ਬਾਬਾ (2006). ਸਿੱਖ ਸਿਧਾਂਤ. ਬੜੂ ਸਾਹਿਬ. p. 12.