ਅਕਾਲ ਯੂਨੀਵਰਸਿਟੀ
ਦਿੱਖ
ਅਕਾਲ ਯੂਨੀਵਰਸਿਟੀ | |
| ਕਿਸਮ | Private University |
|---|---|
| ਸਥਾਪਨਾ | 2015 |
| ਚਾਂਸਲਰ | Hon’ble Baba Iqbal Singh Ji |
| ਵਾਈਸ-ਚਾਂਸਲਰ | Dr. Gumail Singh |
| ਟਿਕਾਣਾ | Talwandi Sabo, Bathinda, Punjab , , |
| ਕੈਂਪਸ | Rural 100 acres (40 ha) |
| ਵੈੱਬਸਾਈਟ | Akal University(official) |
ਅਕਾਲ ਯੂਨੀਵਰਸਿਟੀ ਤਲਵੰਡੀ ਸਾਬੋ (ਬਠਿੰਡਾ) ਭਾਰਤ ਵਿਖੇ ਸਥਿਤ ਪ੍ਈਵੇਟ ਯੂਨੀਵਰਸਿਟੀ ਹੈ।[1] ਇਸ ਯੂਨੀਵਰਸਿਟੀ ਨੂੰ ਕਲਗੀਧਰ ਸੁਸਾਇਟੀ ਨੇ ਸਥਾਪਿਤ ਕੀਤਾ ਹੈ।[2]
ਇਤਿਹਾਸ
[ਸੋਧੋ]ਅਕਾਲ ਯੂਨੀਵਰਸਿਟੀ ਨੂੰ ਮਾਰਚ 2015 ਵਿੱਚ ਪੰਜਾਬ ਸਰਕਾਰ ਨੇ ਪ੍ਰਵਾਨਗੀ ਦਿੱਤੀ[3] ਤੇ ਇਸ ਦੇ ਉਦਘਾਟਨ 17 ਜੁਲਾਈ 2015 ਨੂੰ ਹੋਇਆ।[4]
ਵਿਦਿਅਕ ਪ੍ਰੋਗਰਾਮ
[ਸੋਧੋ]ਅਕਾਲ ਯੂਨੀਵਰਸਿਟੀ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਅਧਿਐਨ ਵਿੱਚ ਆਨਰਜ਼ ਨਾਲ ਬੈਚਲਰ ਦੇ ਨਾਲ ਨਾਲ ਹੇਠ ਲਿਖੀਆਂ ਮਾਸਟਰਸ ਵੀ ਚੱਲ ਰਹੀਆਂ ਹਨ।[5]
- ਅਰਥ ਸ਼ਾਸ਼ਤਰ
- ਕਾਮਰਸ
- ਗਣਿਤ
- ਫਿਜਿਕਸ
- ਕਮਿਸਟਰੀ
- ਬਾਟਨੀ
- ਜੰਤੂ ਵਿਗਿਆਨ
- ਅੰਗਰੇਜ਼ੀ
- ਪੰਜਾਬੀ
- ਸੰਗੀਤ