ਅਕਾਸ਼ਗੰਗਾ ਦਾ ਵਰਗੀਕਰਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਅਕਾਸ਼ਗੰਗਾ ਦਾ ਵਰਗੀਕਰਨ ਇੱਕ ਅਜਿਹਾ ਪ੍ਰਬੰਧ ਹੈ ਜਿਸ ਵਿੱਚ ਖਗੋਲ ਸ਼ਾਸਤਰੀਆਂ ਦੁਆਰਾ ਅਕਾਸ਼ਗੰਗਾ ਨੂੰ ਉਹਨਾਂ ਦੀ ਦਿੱਖ ਦੇ ਹਿਸਾਬ ਨਾਲ ਵੱਖ-ਵੱਖ ਵਰਗਾਂ ਵਿੱਚ ਵੰਡਿਆ ਜਾਂਦਾ ਹੈ। ਹੁਣ ਤੱਕ ਇਸ ਤਰ੍ਹਾਂ ਵਰਗੀਕਰਨ ਦੇ ਕਈ ਪ੍ਰਬੰਧ ਸਾਹਮਣੇ ਆਏ ਹਨ ਪਰ ਸਭ ਤੋਂ ਜ਼ਿਆਦਾ ਚਰਚਿਤ ਹਬਲ ਵਰਗੀਕਰਨ ਹੀ ਰਿਹਾ ਹੈ ਜੋ ਕਿ ਐਡਵਿਨ ਹਬਲ ਦੁਆਰਾ ਪੇਸ਼ ਕੀਤਾ ਗਿਆ ਅਤੇ ਬਾਅਦ ਵਿੱਚ ਇਸ ਦਾ ਵਿਸਥਾਰ ਗਿਰਾਡ ਡੀ ਵੋਉਕੁਲੀਅਰ ਅਤੇ ਅਲੈਨ ਸੈਂਡੇਜ ਦੁਆਰਾ ਕੀਤਾ ਗਿਆ।

ਹਬਲ ਵਰਗੀਕਰਨ[ਸੋਧੋ]

  • ਚਪਟੀ ਅਕਾਸ਼ਗੰਗਾ
  • ਚੱਕਰੀ ਅਕਾਸ਼ਗੰਗਾ
  • lenticular ਅਕਾਸ਼ਗੰਗਾ