ਅਕੀਕੋ ਯੋਸਾਨੋ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਅਕੀਕੋ ਯੋਸਾਨੋ
ਜਨਮ(1878-12-07)7 ਦਸੰਬਰ 1878
ਸਕਾਈ, ਓਸਾਕਾ, ਜਾਪਾਨ
ਮੌਤ29 ਮਈ 1942(1942-05-29) (ਉਮਰ 63)
ਟੋਕੀਓ, ਜਾਪਾਨ
ਮੌਤ ਦਾ ਕਾਰਨਦੌਰਾ
ਵੱਡੀਆਂ ਰਚਨਾਵਾਂKimi Shinitamou koto nakare
ਕਿੱਤਾਲੇਖਿਕਾ
ਜੀਵਨ ਸਾਥੀਤੇਕਾਨ ਯੋਸਾਨੋ
ਵਿਧਾਕਵਿਤਾ, ਨਿਬੰਧ

ਅਕੀਕੋ ਯੋਸਾਨੋ (与謝野 晶子 ਅਕੀਕੋ ਯੋਸਾਨੋ?, Seiji: 與謝野 晶子, 7 ਦਸੰਬਰ 1878 – 29 ਮਈ 1942) ਇੱਕ ਜਾਪਾਨੀ ਲੇਖਿਕਾ, ਕਵਿਤਰੀ, ਮੁਹਰੈਲ ਨਾਰੀਵਾਦੀ, ਸ਼ਾਂਤੀਪਸੰਦ ਸਮਾਜਿਕ ਕਾਰਕੁਨ ਸੀ।