ਅਖਤਰ ਰਜ਼ਾ ਸਲੇਮੀ
ਦਿੱਖ
ਅਖਤਰ ਰਜ਼ਾ ਸਲੇਮੀ (ਉਰਦੂ: اختر رضا سلیمی) ਇੱਕ ਪਾਕਿਸਤਾਨੀ ਉਰਦੂ, ਹਿੰਦਕੋ, ਅਤੇ ਪੋਠੋਹਾਰੀ ਕਵੀ, ਨਾਵਲਕਾਰ, ਲੇਖਕ, ਆਲੋਚਕ ਅਤੇ ਸੰਪਾਦਕ ਹੈ। ਉਸਦਾ ਜਨਮ ਨਾਮ ਮੁਹੰਮਦ ਪਰਵੇਜ਼ ਅਖਤਰ (ਉਰਦੂ: محمد پرویز اختر) ਹੈ।[1][2][3][4] ਉਹ ਗ਼ਜ਼ਲ ਅਤੇ ਨਜ਼ਮ ਦੋਹਾਂ ਦਾ ਮਾਨਤਾ ਪ੍ਰਾਪਤ ਸ਼ਾਇਰ ਹੈ।[5] ਉਸਨੇ ਕਈ ਕਾਵਿ ਪੁਸਤਕਾਂ ਪ੍ਰਕਾਸ਼ਿਤ ਕੀਤੀਆਂ ਹਨ ਅਤੇ ਆਲੋਚਕਾਂ ਦੁਆਰਾ ਉਸਦੇ ਕੰਮ ਦੀ ਸ਼ਲਾਘਾ ਕੀਤੀ ਗਈ ਹੈ।[3][6]
ਹਵਾਲੇ
[ਸੋਧੋ]- ↑ "Writer's Directory,Pakistan Academy of Letters". 24 October 2013. Archived from the original on 22 November 2013.
- ↑ "Introduction-Akhtar Raza Saleemi". Global Urdu Forum (Urdu encyclopedia). Archived from the original on 2 August 2012. Retrieved 23 September 2012.
- ↑ 3.0 3.1 "Saleemi's poetry praised". Daily Times.com.PK. 16 February 2008. Retrieved 23 September 2012.
- ↑ "Book reading culture needs to be encouraged". Daily Nation.com.PK. 20 ਅਪਰੈਲ 2012. Archived from the original on 15 ਅਕਤੂਬਰ 2012. Retrieved 23 ਸਤੰਬਰ 2012.
- ↑ "Dream & Reality". Pakistan Today. 13 November 2013.
- ↑ "اختر رضا سلیمی ۔۔۔تحیر کے چاک پر بیٹھا منفرد کوزہ گر". Urdu Sukhan.com. 19 April 2011. Archived from the original on 2 ਦਸੰਬਰ 2013. Retrieved 23 September 2012.