ਅਖੂਰੀ ਸਿਨਹਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ

ਅਖੂਰੀ ਸਿਨਹਾ ਭਾਰਤੀ ਮੂਲ ਦੇ ਇੱਕ ਅਮਰੀਕੀ ਵਿਗਿਆਨੀ ਹੈ। ਅੰਟਾਰਕਟੀਕਾ ਦੇ ਇੱਕ ਪਹਾੜ ਦਾ ਨਾਮ ਉਸ ਦੇ ਨਾਮ ਉੱਤੇ ਸਿਨਹਾ ਮਾਊਂਟ ਰੱਖਿਆ ਗਿਆ ਹੈ। ਉਸ ਦਾ ਪਿਛੋਕੜ ਭਾਰਤ ਦੇ ਬਿਹਾਰ ਪ੍ਰਾਂਤ ਦਾ ਬਕਸਰ ਦਾ ਇਲਾਕਾ ਹੈ।