ਸਮੱਗਰੀ 'ਤੇ ਜਾਓ

ਅਗਲਾ ਪਿੰਡ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

"ਅਗਲਾ ਪਿੰਡ" (ਜਰਮਨ: "Das nächste Dorf") ਫ੍ਰਾਂਜ਼ ਕਾਫਕਾ ਦੀ 1917 ਅਤੇ 1923 ਦੇ ਵਿਚਕਾਰ ਲਿਖੀ ਗਈ ਇੱਕ ਨਿੱਕੀ ਕਹਾਣੀ ਹੈ। ਕਹਾਣੀ ਇੱਕ ਦਾਦਾ ਜੀ ਦੀ ਟਿੱਪਣੀ ਪੇਸ਼ ਕਰਦੀ ਹੈ ਕਿ ਗੁਆਂਢੀ ਪਿੰਡ ਜਾਣ ਲਈ ਵੀ ਜ਼ਿੰਦਗੀ ਬਹੁਤ ਛੋਟੀ ਹੈ।

ਹਵਾਲੇ

[ਸੋਧੋ]