ਅਚਾਰੀਆ ਚਤੁਰਸੇਨ ਸ਼ਾਸਤਰੀ
ਦਿੱਖ
ਅਚਾਰੀਆ ਚਤੁਰਸੇਨ ਸ਼ਾਸਤਰੀ | |
---|---|
ਜਨਮ | 26 ਅਗਸਤ 1891 |
ਮੌਤ | 2 ਫਰਵਰੀ 1960 | (ਉਮਰ 68)
ਕਿੱਤਾ | ਲੇਖਕ |
ਰਾਸ਼ਟਰੀਅਤਾ | ਭਾਰਤੀ |
ਅਚਾਰੀਆ ਚਤੁਰਸੇਨ ਸ਼ਾਸਤਰੀ (ਹਿੰਦੀ: आचार्य चतुरसेन शास्त्री) (26 ਅਗਸਤ 1891 – 2 ਫਰਵਰੀ 1960) ਹਿੰਦੀ ਸਾਹਿਤ ਦਾ ਉਘਾ ਲੇਖਕ ਸੀ। ਉਸਨੇ ਵੈਸ਼ਾਲੀ ਕੀ ਨਗਰਵਧੂ (1948), ਵਯਾਮ ਰਕਸ਼ਮਾਹ (1951), ਸੋਮਨਾਥ (1954) and ਧਰਮਪੁਤਰ। ਮਗਰਲੇ ਦੇ ਅਧਾਰ ਤੇ ਫੀਚਰ ਫ਼ਿਲਮ ਧਰਮਪੁਤਰ (1961) ਬਣੀ ਸੀ।[1]
ਹਵਾਲੇ
[ਸੋਧੋ]- ↑ "Blast From The Past: Dharmputra 1961". The Hindu. 6 February 2010. Archived from the original on 25 ਜਨਵਰੀ 2013. Retrieved 21 ਮਾਰਚ 2014.
{{cite news}}
: Unknown parameter|dead-url=
ignored (|url-status=
suggested) (help)