ਸਮੱਗਰੀ 'ਤੇ ਜਾਓ

ਅਜਨਮ ਦਿਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇੱਕ ਕਰੇਵਾਟ ਪਹਿਨੇ ਹੋਏ ਹੰਪਟੀ ਡੰਪਟੀ, ਜੋ ਇਸਨੂੰ ਵਾਈਟ ਕਿੰਗ ਅਤੇ ਕੂਈਨ ਦੁਆਰਾ ਅਜਨਮ ਦਿਨ ਉੱਤੇ ਮਿਲਿਆ। ਥਰੂ ਦ ਲੁਕਿੰਗ ਗਲਾਸ ਵਿੱਚੋਂ, ਤਸਵੀਰ ਜੌਨ ਟੈਨੀਅਲ

ਅਜਨਮ ਦਿਨ (ਅੰਗਰੇਜ਼ੀ: Unbirthday) ਜਨਮ ਦਿਨ ਤੋਂ ਬਿਨਾਂ ਸਾਲ ਦੇ ਬਾਕੀ 364 ਦਿਨਾਂ (ਲੀਪ ਸਾਲ ਵਿੱਚ 365) ਵਿੱਚ ਕਿਸੇ ਵੀ ਮਨਾਇਆ ਜਾ ਸਕਦਾ ਹੈ। ਅੰਗਰੇਜ਼ੀ ਦਾ ਸ਼ਬਦ ਲਊਈਸ ਕੈਰਲ ਦੁਆਰਾ ਥਰੂ ਦ ਲੁਕਿੰਗ ਗਲਾਸ ਵਿੱਚ ਘੜ੍ਹਿਆ ਗਿਆ[1][2] ਅਤੇ ਬਾਅਦ ਵਿੱਚ ਇਹ 1951 ਵਿੱਚ ਡਿਸਨੀ ਫ਼ਿਲਮ ਐਲਿਸ ਇਨ ਵੰਡਰਲੈਂਡ ਵਿੱਚ "ਦ ਅਨਬਰਥਡੇ ਸੌਂਗ" ਦਾ ਆਧਾਰ ਬਣਿਆ।[3]

ਇਹ ਅੱਧੇ ਜਨਮ ਦਿਨ ਤੋਂ ਵੱਖ ਹੈ ਜੋ ਸਾਲ ਵਿੱਚ ਸਿਰਫ਼ ਇੱਕ ਵਾਰ ਹੀ ਆਉਂਦਾ ਹੈ।

ਹਵਾਲੇ[ਸੋਧੋ]

  1. Lewis Carrol (1871). Through the Looking-Glass. Chapter VI, "Humpty Dumpty", written as "un-birthday".
  2. Oxford English Dictionary vol.10/1 (1926). p.U63 (p.645 of the electronic version).
  3. "A Very Merry Unbirthday to You". Retrieved on 20 September 2008.