ਅਜਨੋਹਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਅਜਨੋਹਾ ਪੰਜਾਬ, ਭਾਰਤ ਦੇ ਹੁਸ਼ਿਆਰਪੁਰ ਜ਼ਿਲ੍ਹੇ ਦਾ ਪਿੰਡ ਹੈ। [1] ਪਿੰਡ ਦਾ ਨਾਂ ਬਾਬਾ ਅਰਜਨ ਦੇ ਨਾਂ ’ਤੇ ਪਿਆ ਹੈ। ਬਾਬਾ ਅਰਜਨ ਇੱਕ ਰਾਜਪੂਤ ਯੋਧਾ ਸੀ ਜਿਸ ਨੇ ਪਿੰਡ ਦੀ ਸਥਾਪਨਾ ਕੀਤੀ।

ਅਜਨੋਹਾ ਦਾ ਹਵਾਈ ਦ੍ਰਿਸ਼

ਭੂਗੋਲ[ਸੋਧੋ]

ਅਜਨੋਹਾ ਦੋਆਬਾ, ਪੰਜਾਬ ਦੇ ਉਪਜਾਊ ਮੈਦਾਨਾਂ ਵਿੱਚ ਸਥਿਤ ਹੈ। ਇਸ ਦੇ ਪੂਰਬ ਵੱਲ ਬਿਸਤ ਦੁਆਬ ਨਹਿਰ, ਦੱਖਣ ਵੱਲ ਨਡਾਲੋਂ ਪਿੰਡ ਅਤੇ ਉੱਤਰ ਵੱਲ ਇੱਕ ਚੋਆ ਹੈ।

ਗੁਰਦੁਆਰਾ ਅਕਾਲੀ ਬਾਬਾ ਫੂਲਾ ਸਿੰਘ ਜੀ, ਅਜਨੋਹਾ।
ਪ੍ਰਾਚੀਨ ਸ਼ਿਵ ਮੰਦਰ, ਅਜਨੋਹਾ

ਹਵਾਲੇ[ਸੋਧੋ]

  1. "www.ajnoha.info: website of village ajnoha". theajnohatimes.tripod.com. Retrieved 2016-04-18.