ਅਜ਼ਫ਼ਰ ਰਹਿਮਾਨ
ਦਿੱਖ
(ਅਜਫ਼ਰ ਰਹਿਮਾਨ ਤੋਂ ਮੋੜਿਆ ਗਿਆ)
ਅਜਫ਼ਰ ਰਹਿਮਾਨ | |
---|---|
ਜਨਮ | ਅਜਫ਼ਰ ਰਹਿਮਾਨ |
ਰਾਸ਼ਟਰੀਅਤਾ | ਪਾਕਿਸਤਾਨੀ |
ਪੇਸ਼ਾ | ਮਾਡਲ, ਅਭਿਨੇਤਾ |
ਸਰਗਰਮੀ ਦੇ ਸਾਲ | 2012 – present |
ਅਜਫ਼ਰ ਰਹਿਮਾਨ ਇਕ ਪਾਕਿਸਤਾਨੀ ਮਾਡਲ ਅਤੇ ਅਭਿਨੇਤਾ ਹੈ। ਉਸਨੂੰ ਸਭ ਤੋਂ ਵਧੀਆ ਲੜੀਵਾਰ ਡੁਗਡੁਗੀ, ਲੇਡੀਜ਼ ਪਾਰਕ, ਸੀਤਾਮਗਰ, ਬਾਇਤਯਾਨ, ਮੇਹਰ ਬਾਨੋ ਔਰ ਸ਼ਾਹ ਬਾਨੋ, ਨੂਰ ਪੁਰ ਕੀ ਰਾਣੀ, ਮੋਹੱਬਤ ਰੂਠ ਜਾਏ ਤੋ ਤੇ ਫਿਰ ਚਾਂਦ ਪੇ ਦਸਤਕ ਵਿੱਚ ਭੂਮਿਕਾ ਲਈ ਜਾਣਿਆ ਜਾਂਦਾ ਹੈ। ਉਸ ਨੂੰ ਫਿਲਹਾਲ ਤੁਮਹਾਰੀ ਨਤਾਸ਼ਾ ਵਿੱਚ ਵੇਖਿਆ ਗਿਆ ਹੈ। ਉਸ ਨੇ ਸਭ ਤੋਂ ਵੱਧ ਫਹੀਮ ਬਰਨੇ ਦੇ ਨਾਟਕਾਂ ਵਿੱਚ ਕੰਮ ਕੀਤਾ ਹੈ ਜਿਵੇਂ ਕਿ 7 ਨਾਟਕ ਜਿਹਨਾਂ ਵਿੱਚ ਦੇਹ ਏਜਾਜਤ ਜੋ ਤੂੰ, ਜਨਮ ਜਲੀ, ਤਨਹਾਈ, ਸੀਤਾਗਰ, ਮੇਹਰ ਬਾਨੋ ਔਰ ਸ਼ਾਹ ਬਾਨੋ, ਇਸ਼ਕ ਮੇਂ ਤੇਰੇ ਅਤੇ ਤੁਮਹਾਰੀ ਨਤਾਸ਼ਾ ਸ਼ਾਮਲ ਹਨ।