ਅਜ਼ਫ਼ਰ ਰਹਿਮਾਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਅਜਫ਼ਰ ਰਹਿਮਾਨ
ਜਨਮ ਅਜਫ਼ਰ ਰਹਿਮਾਨ
ਲਹੌਰ, ਪਾਕਿਸਤਾਨ
ਰਾਸ਼ਟਰੀਅਤਾ ਪਾਕਿਸਤਾਨੀ
ਪੇਸ਼ਾ ਮਾਡਲ, ਅਭਿਨੇਤਾ
ਸਰਗਰਮੀ ਦੇ ਸਾਲ 2012 – present

ਅਜਫ਼ਰ ਰਹਿਮਾਨ ਇਕ ਪਾਕਿਸਤਾਨੀ ਮਾਡਲ ਅਤੇ ਅਭਿਨੇਤਾ ਹੈ। ਉਸਨੂੰ ਸਭ ਤੋਂ ਵਧੀਆ ਲੜੀਵਾਰ ਡੁਗਡੁਗੀ, ਲੇਡੀਜ਼ ਪਾਰਕ, ਸੀਤਾਮਗਰ, ਬਾਇਤਯਾਨ, ਮੇਹਰ ਬਾਨੋ ਔਰ ਸ਼ਾਹ ਬਾਨੋ, ਨੂਰ ਪੁਰ ਕੀ ਰਾਣੀ, ਮੋਹੱਬਤ ਰੂਠ ਜਾਏ ਤੋ ਤੇ ਫਿਰ ਚਾਂਦ ਪੇ ਦਸਤਕ ਵਿਚ ਭੂਮਿਕਾ ਲਈ ਜਾਣਿਆ ਜਾਂਦਾ ਹੈ। ਉਸ ਨੂੰ ਫਿਲਹਾਲ ਤੁਮਹਾਰੀ ਨਤਾਸ਼ਾ ਵਿੱਚ ਵੇਖਿਆ ਗਿਆ ਹੈ। ਉਸ ਨੇ ਸਭ ਤੋਂ ਵੱਧ ਫਹੀਮ ਬਰਨੇ ਦੇ ਨਾਟਕਾਂ ਵਿਚ ਕੰਮ ਕੀਤਾ ਹੈ ਜਿਵੇਂ ਕਿ 7 ਨਾਟਕ ਜਿਹਨਾਂ ਵਿੱਚ ਦੇਹ ਏਜਾਜਤ ਜੋ ਤੂੰ, ਜਨਮ ਜਲੀ, ਤਨਹਾਈ, ਸੀਤਾਗਰ, ਮੇਹਰ ਬਾਨੋ ਔਰ ਸ਼ਾਹ ਬਾਨੋ, ਇਸ਼ਕ ਮੇਂ ਤੇਰੇ ਅਤੇ ਤੁਮਹਾਰੀ ਨਤਾਸ਼ਾ ਸ਼ਾਮਲ ਹਨ।