ਸਮੱਗਰੀ 'ਤੇ ਜਾਓ

ਅਜਰਾਵਤ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਘੋਤੜਾ ਜਾਂ ਅਜਰਾਵਤ, ਲੁਬਾਣਾ ਬਿਰਾਦਰੀ ਦੀ ਇੱਕ ਮਹਤਵਪੂਰਨ ਅੱਲ ਹੈ। ਇਹ ਲੁਬਾਣਾ ਬਿਰਾਦਰੀ ਦੀ 11 ਗੋਤਾਂ ਵਿੱਚੋਂ ਸੰਡਲਸ ਗੋਤ ਦਾ ਇੱਕ ਹਿੱਸਾ ਹੈ। ਲੁਬਾਣਾ ਇੱਕ ਧੋਆ ਧੁਆਈ ਕਾਂਗੜੇ ਦੇ ਇਲਾਕੇ ਦੇ ਅਜਰਾਵਤ ਲੋਕਾਂ ਨੂੰ ਘੋਤੜਾ ਕਰ ਕੇ ਜਾਣਿਆ ਜਾਂਦਾ ਹੈ। ਜਿਆਦਾਤਰ ਘੋਤਰਾ ਸਿੱਖ ਧਰਮ ਦੇ ਸਿਰ੍ਮੇਦਾਰ ਹਨ।

ਅਜ੍ਰਾਵ੍ਤ ਇੱਕ ਸੂਰਿਆਵੰਸ਼ੀ ਗੋਤ ਹੈ। ਮਸ਼ਹੂਰ ਲੇਖਕ ਏਚ ਏ ਰੋਸ ਦੇ ਮੁਤਾਬਿਕ ਅਜਰਾਵਤ ਗੋਤ ਦੇ ਲੋਕ ਰਾਜਾ ਲਵ ਦੀ ਵੰਸ਼ਾਵਲੀ ਵਿੱਚੋਂ ਹਨ।[1]। ਅਜ੍ਰਾਵਤ ਲਫਜ਼ ਦੋ ਅਖਰਾਂ ਦੀ ਸੰਧੀ ਤੋਂ ਬਣਿਆ ਹੈ ਅੱਜ ਅਤੇ ਰਾਵਤ।

ਹਵਾਲੇ

[ਸੋਧੋ]