ਅਜ਼ੀਜ਼ ਸਰੋਏ
ਅਜ਼ੀਜ਼ ਸਰੋਏ ਪੰਜਾਬੀ ਨਾਵਲਕਾਰ ਅਤੇ ਕਵੀ ਹੈ।[1]
ਆਪ ਜੀ ਦੀਆਂ ਰਚਨਾਵਾਂ ਵਿੱਚ
- ਬਨੇਰੇ ਖ਼ਾਮੋਸ਼ ਹਨ (ਕਾਵਿ ਸੰਗ੍ਰਹਿ - 2006)
-ਹਨੇਰੀ ਰਾਤ ਦੇ ਜੁਗਨੂੰ (ਨਾਵਲ - 2011)
-ਕੇਹੀ ਵਗੇ ਹਵਾ (ਨਾਵਲ - 2014)
- ਆਪਣੇ ਲੋਕ (ਨਾਵਲ - 2018)
- ਆਪਣੇ ਲੋਕ - ਭਾਗ 1 ਤੇ 2 (2022)
- ਅਰਕ (ਵਾਰਤਕ ਵਿਚਾਰ) 2022
- ਲੱਭ ਲਏ ਲਾਲ ਗੁਆਚੇ ( ਬਾਲ ਨਾਵਲ) 2023
''ਆਪਣੇ ਲੋਕ'' ਆਪ ਜੀ ਦਾ ਮਕਬੂਲ ਅਤੇ ਚਰਚਿਤ ਨਾਵਲ ਹੈ ਜੋ ਕਿ ਗੁਰਮੁਖੀ ਦੇ ਨਾਲ ਨਾਲ ਸ਼ਾਹਮੁਖੀ ਵਿੱਚ ਅਨੁਵਾਦ ਹੋਇਆ ਹੈ , ਨਾਲ ਹੀ ਲਾਹੌਰ ਤੋਂ ਪ੍ਰਕਾਸ਼ਤ ਅਖਬਾਰ 'ਡੇਲੀ ਭੁਲੇਖਾ' ਵਿੱਚ ਲੜੀਵਾਰ ਛਪਦਾ ਰਿਹਾ ਹੈ। ਆਪ ਦੀ ਕਹਾਣੀ 'ਰੱਤ ਭਿੱਜੇ ਦਿਨ' ਅਤੇ 'ਸੱਲੋ ਪਠਾਨੀ' ਪ੍ਰਤੀਲਿਪੀ ਐਪ 'ਤੇ ਬਹੁਤ ਚਰਚਾ ਵਿੱਚ ਹੈ। 'ਸਕੂਲ ਦਾ ਵਿਹੜਾ' ਇਹਨਾਂ ਦੀ ਅਜਿਹੀਆਂ ਕਾਵਿ-ਸਤਰਾਂ ਹਨ ਜੋ ਪੰਜਾਬ ਦੇ ਅਨੇਕਾਂ ਸਕੂਲਾਂ ਦੀਆਂ ਦੀਵਾਰਾਂ 'ਤੇ ਲਿਖੀਆਂ ਹੋਈਆਂ ਹਨ।[2]
ਅਜ਼ੀਜ਼ ਸਰੋਏ ਦੇ ਨਾਵਲ 'ਆਪਣੇ ਲੋਕ' ਨੂੰ ਗੁਰਮੁਖ ਸਿੰਘ ਸਹਿਗਲ ਨਾਵਲ ਪੁਰਸਕਾਰ 2022 ਅਤੇ ਭਾਸ਼ਾ ਵਿਭਾਗ, ਪੰਜਾਬ ਵੱਲੋੰ ਸਰਵੋਤਮ ਨਾਵਲ ਪੁਰਸਕਾਰ 2023 ਅਧੀਨ ਨਾਨਕ ਸਿੰਘ ਪੁਰਸਕਾਰ ਨਾਲ਼ ਸਨਮਾਨਤ ਕੀਤਾ ਗਿਆ ਹੈ।[2]
ਨਾਵਲਕਾਰ ਕਿੱਤੇ ਵਜੋਂ ਕਲਾ ਅਧਿਆਪਕ ਹੈ |
ਜਨਮ - 01 ਮਈ 1983
ਜਨਮ ਸਥਾਨ - ਰਿਉਂਦ ਕਲਾਂ (ਮਾਨਸਾ)
ਸੰਪਰਕ ਨੰ. 9779123262
azizsroay@gmail.com
ਰਚਨਾਵਾਂ
[ਸੋਧੋ]ਬਾਲ ਨਾਵਲ
ਲੱਭ ਲਏ ਲਾਲ ਗੁਆਚੇ
ਕਾਵਿ ਸੰਗ੍ਰਹਿ
- ਬਨੇਰੇ ਖ਼ਾਮੋਸ਼ ਹਨ
ਨਾਵਲ
[ਸੋਧੋ]- ਹਨੇਰੀ ਰਾਤ ਦੇ ਜੁਗਨੂੰ
- ਕੇਹੀ ਵਗੇ ਹਵਾ
- ਆਪਣੇ ਲੋਕ
- ਆਪਣੇ ਲੋਕ - ਪੂਰਾ ਨਾਵਲ