ਅਜ਼ੀਮ ਸਕਵਿਡ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ

ਅਜ਼ੀਮ ਸਕਵਿਡ (ਲਾ: Architeuthis dux) ਦੁਨਿਆ ਦਾ ਸਭ ਤੋਂ ਵੱਡਾ ਰੀੜ੍ਹਹੀਣ ਜੀਵ ਹੈ । ਇਸ ਜਾਨਵਰ ਬਾਰੇ ਸਾਇੰਸਦਾਨਾਂ ਨੂੰ ਬਹੁਤ ਜ਼ਿਆਦਾ ਜਾਣਕਾਰੀ ਨਹੀਂ ਹੈ । ਦਸੰਬਰ 2006 ਤਕ ਜਿਸ ਸਭ ਤੋਂ ਵੱਡੇ ਅਜ਼ੀਮ ਸਕਵਿਡ ਬਾਰੇ ਪਤਾ ਸੀ, ਉਸ ਦਾ ਵਜ਼ਨ ਇੱਕ ਟਨ (900 kg) ਦੇ ਕਰੀਬ ਸੀ, ਅਤੇ ਉਹ 18m ਤੋਂ ਵੀ ਵੱਡਾ ਸੀ।[1]

ਹਵਾਲੇ[ਸੋਧੋ]

  1. ਅਜ਼ੀਮ ਸਕਵਿਡ National Geographic
Wiki letter w.svg ਇਹ ਲੇਖ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। Crystal txt.png