ਅਜਿਤਨਾਥ
ਦਿੱਖ
ਅਜਿਤਨਾਥ | |
---|---|
2nd Jain Tirthankara | |
ਵਿੱਚ ਸਤਿਕਾਰਿਆ ਜਾਂਦਾ ਹੈ | Jainism |
ਤੋਂ ਪਹਿਲਾਂ | Rishabhanatha |
ਤੋਂ ਬਾਅਦ | Sambhavanatha |
ਚਿੰਨ੍ਹ | Elephant |
ਕੱਦ | 450 bows (1,350 meters) |
ਉਮਰ | 72 lakh purva (508.032 x 1018 years old) |
ਰੰਗ | Golden |
ਨਿੱਜੀ ਜਾਣਕਾਰੀ | |
ਜਨਮ | |
ਮੌਤ | |
ਮਾਤਾ ਪਿੰਤਾ |
|
ਅਜਿਤਨਾਥ ਜੈਨ ਧਰਮ ਦੇ ੨੪ ਤੀਰਥਕਰੋ ਵਿੱਚੋਂ ਵਰਤਮਾਨ ਅਵਸਰਪਿਣੀ ਕਾਲ ਦੇ ਦੂਸਰੇ ਤੀਰਥੰਕਰ ਹੈ।[1] ਅਜਿਤਨਾਥ ਦਾ ਜਨਮ ਅਯੋਧਯਾ ਦੇ ਰਾਜਪਰਿਵਾਰ ਵਿੱਚ ਮਾਘ ਦੇ ਸ਼ੁਕਲ ਪੱਖ ਦੀ ਅਸ਼ਟਮੀ ਵਿੱਚ ਹੋਇਆ ਸੀ। ਇਨ੍ਹਾਂ ਦੇ ਪਿਤਾ ਦਾ ਨਾਮ ਜਿਤਸ਼ਤਰੂ ਅਤੇ ਮਾਤਾ ਦਾ ਨਾਮ ਦੁਰਗਾ ਸੀ।ਅਜਿਤਨਾਥ ਦਾ ਚਿਹਨ ਹਾਥੀ ਸੀ।