ਅਡੈਲ
== ਅਡੈਲ == | |
---|---|
![]() ਅਡੈਲ[ਸੋਧੋ] | |
ਜਨਮ |
ਅਡੈਲ ਲੌਰੀ ਬਲੂ ਅਡਕਿਨਸ |
ਅਲਮਾਮਾਤਰ |
ਬ੍ਰਿਟ ਸਕੂਲ |
ਪੇਸ਼ਾ |
|
Spouse(s) |
ਸਾਇਮਨ ਕੋਨੇਕੀ (m. 2017) |
ਬੱਚੇ |
1 |
ਵੈੱਬਸਾਈਟ | |
Musical career | |
ਵੰਨਗੀ(ਆਂ) | |
ਸਾਜ਼ |
|
ਸਰਗਰਮੀਦੇਸਾਲ |
2006–present |
ਲੇਬਲ |
ਅਡੈਲ ਲੌਰੀ ਬਲੂ ਅਡਕਿਨਸ (/ਲਈˈdɛl//əˈdɛl/; ਜਨਮ 5 ਮਈ 1988) ਇੱਕ ਅਮਰੀਕੀ ਗਾਇਕ-ਗੀਤਕਾਰ ਹੈ।2007 ਵਿੱਚ, ਉਸ ਨੂੰ ਬ੍ਰਿਟ ਅਵਾਰਡ "ਆਲੋਚਕ' ਚੋਣ ਅਵਾਰਡ" ਮਿਲਿਆ ਅਤੇ ਬੀਬੀਸੀ ਸਾਉਂਡ ਆਫ਼ 2008 ਇਨਾਮ ਨਾਲ ਸਨਮਾਨਿਤ ਕੀਤਾ ਗਿਆ। ਉਸਦੀ ਸਭ ਤੋਂ ਪਹਿਲੀ ਐਲਬਮ 19 ਨੂੰ ਯੂਕੇ ਵਿੱਚ ਸੱਤ ਬਾਰ ਪਲੈਟੀਨਮ ਪੁਰਸਕਾਰ ਮਿਲਿਆ ਅਤੇ ਅਮਰੀਕਾ ਵਿੱਚ ਤਿੰਨ ਬਾਰ ਪਲੈਟੀਨਮ ਪੁਰਸਕਾਰ ਮਿਲਿਆ। 2009 ਵਿੱਚ ਅਡੈਲ ਨੂੰ 51 ਵੀਂ ਗ੍ਰੇਮੀ ਅਵਾਰਡ ਵਿੱਚ, ਅਡੈਲ ਨੂੰ ਬੇਸਟ ਨਿਊ ਆਰਟਿਸਟ ਅਤੇ ਬੇਸਟ ਫੀਮੇਲ ਪਾਪ ਵੋਕਲ ਕਾਰਗੁਜ਼ਾਰੀ ਦਾ ਸਮਾਨ ਮਿਲਿਆ। 2011, 2012 ਅਤੇ 2016 ਵਿੱਚ, ਬਿਲਬੋਰਡ ਨੇ ਅਡੈਲ ਨੂੰ ਆਰਟਿਸਟ ਆਫ਼ ਡ ਯੀਅਰ ਦਾ ਇਨਾਮ ਦੇਕੇ ਸਮਾਨਿਤ ਕੀਤਾ। ਸਾਲ 2012 ਵਿੱਚ ਵੀ ਐਚ 1 ਨੇ ਦੁਨਿਆ ਦੇ ਸੌ ਸਭ ਤੋਂ ਮਹਾਂ ਸੰਗੀਤਕਾਰ ਔਰਤਾਂ ਵਿੱਚੋਂ ਪੰਜਵੇ ਨੰਬਰ ਤੇ ਸੂਚੀਬੱਧ ਕੀਤਾ। 100 ਮਿਲੀਅਨ ਤੋਂ ਵੱਧ ਰਿਕਾਰਡਾਂ ਦੀ ਵਿਕਰੀ ਦੇ ਨਾਲ, ਅਡੈਲ ਸੰਸਾਰ ਵਿੱਚ ਸਭ ਤੋਂ ਵਧੀਆ ਵੇਚਣ ਵਾਲੇ ਰਿਕਾਰਡਿੰਗ ਕਲਾਕਾਰਾਂ ਵਿੱਚੋਂ ਇੱਕ ਹੈ।[2]
ਡਿਸਕੋਗ੍ਰਾਫੀ
[ਸੋਧੋ]- 19 (2008)
- 21 (2011)
- 25 (2015)
- 30 (2021)
ਫ਼ਿਲਮੋਗ੍ਰਾਫੀ
[ਸੋਧੋ]ਟੈਲੀਵਿਜ਼ਨ
[ਸੋਧੋ]ਸਾਲ | ਨਾਮ | ਭੂਮਿਕਾ | ਨੋਟ |
---|---|---|---|
2009 | ਅਗਲੀ ਬੈਟੀ | ਅਡੈਲ | ਸੀਜ਼ਨ 3, ਏਪੀਸੋਡ 22 "ਇਨ ਦ ਸਟਾਰਸ" |
2015 | ਅਡੈਲ ਐਟ ਦ ਬੀਬੀਸੀ | ਅਡੈਲ |
ਟੈਲੀਵਿਜ਼ਨ ਵਿਸ਼ੇਸ਼ |
2015 | ਅਡੈਲ ਲਾਈਵ ਇਨ ਨਿਊ ਯਾਰਕ ਸਿਟੀ | ਅਡੈਲ |
ਟੈਲੀਵਿਜ਼ਨ ਵਿਸ਼ੇਸ਼ |
ਕਨਸਰਟ ਟੂਰ
[ਸੋਧੋ]- ਅਡੈਲ ਨਾਲ ਇੱਕ ਸ਼ਾ (2008-2009)
- ਅਡੈਲ ਲਾਈਵ (2011)
- ਅਡੈਲ ਲਾਈਵ 2016 (2016-2017)