ਅਤੀਕਾ ਓਧੋ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਅਤੀਕਾ ਓਡੋ ਤੋਂ ਰੀਡਿਰੈਕਟ)
Jump to navigation Jump to search
ਅਤੀਕ਼ਾ ਓਧੋ
Grand Opening of Karo Mumkin Campaign by Telenor Pakistan (5431220003).jpg
ਜਨਮ (1965-02-12) ਫਰਵਰੀ 12, 1965 (ਉਮਰ 54)
ਕਰਾਚੀ, ਸਿੰਧ, ਪਾਕਿਸਤਾਨ
ਰਾਸ਼ਟਰੀਅਤਾ ਪਾਕਿਸਤਾਨ
 ਬਰਤਾਨੀਆ
ਪੇਸ਼ਾਨੇਤਾ, ਅਦਾਕਾਰਾ, ਹੋਸਟ
ਸਰਗਰਮੀ ਦੇ ਸਾਲ1989–ਹੁਣ ਤੱਕ
ਸਾਥੀਸਮਰ ਅਲੀ ਖਾਨ

ਅਤੀਕਾ ਓਧੋ (ਉਰਦੂ: عتیقہ اوڈھو‎; ਜਨਮ : 12 ਫ਼ਰਵਰੀ 1962) ਇੱਕ ਪਾਕਿਸਤਾਨੀ ਨੇਤਾ, ਅਦਾਕਾਰਾ, ਹੋਸਟ, ਮੇਕਅਪ ਆਰਟਿਸਟ ਅਤੇ ਹੇਅਰਸਟਾਇਲਿਸਟ ਹੈ।[1][2] ਪਰ ਉਹ ਵਧੇਰੇ ਆਪਣੀ ਅਦਾਕਾਰੀ ਕਰਕੇ ਜਾਣੀ ਜਾਂਦੀ ਹੈ। ਉਸਨੇ ਆਪਣਾ ਕੈਰੀਅਰ ਸਿਤਾਰਾ ਔਰ ਮੇਹਰੂਨੀਸਾ ਨਾਲ ਸ਼ੁਰੂ ਕੀਤਾ ਸੀ[3] ਅਤੇ ਇਸਤੋਂ ਬਾਅਦ ਉਸਨੇ ਦਸ਼ਤ, ਨਿਜਾਤ, ਜ਼ਿਕਰ ਹੈ ਕਈ ਸਾਲ ਕਾ ਅਤੇ ਹਮਸਫ਼ਰ ਵਰਗੇ ਡਰਾਮੇ ਕੀਤੇ ਅਤੇ ਹਮਸਫ਼ਰ ਵਿਚਲੇ ਸੱਸ ਦੇ ਖਲਨਾਇਕੀ ਕਿਰਦਾਰ ਨੇ ਉਸਨੂੰ ਹਮੇਸ਼ਾ ਲਈ ਪਾਕਿਸਤਾਨੀ ਡਰਾਮੇ ਦੇ ਇਤਿਹਾਸ ਵਿੱਚ ਅਮਰ ਕਰ ਦਿੱਤਾ। ਉਹ ਸਮਾਜ ਭਲਾਈ ਦੇ ਕੰਮਾਂ ਵਿੱਚ ਵੀ ਕਾਰਜਸ਼ੀਲ ਹੈ।[4][5]

ਫਿਲਮੀ ਸਫਰ[ਸੋਧੋ]

ਫਿਲਮਾਂ[ਸੋਧੋ]

  • ਜੋ ਡਰ ਗਿਆ ਸੋ ਮਰ ਗਿਆ (1995)[6]
  • ਮੰਮੀ (1997)
  • ਮੁਝੇ ਚਾਂਦ ਚਾਹੀਏ (2000)
  • ਅਭੀ ਤੋਹ ਮੈਂ ਜਵਾਨ ਹੂੰ (2013)

ਟੀਵੀ ਲੰਮੇ ਨਾਟਕ[ਸੋਧੋ]

  • ਅਕਸ: 1991 / PTV
  • ਤਲਾਸ਼: 1992 / PTV
  • ਜ਼ਿਕਰ ਹੈ ਕਈ ਸਾਲ ਕਾ': 1996 / PTV
  • Tu Laak Chalay Re Gorey : 2001 / PTV
  • ਅਬ ਯਹਾਂ ਕੋਈ ਨਹੀਂ ਆਏਗਾ: 2002/ Indus Vision
  • ਬੇਖ਼ਬਰੀ: 2003 / Indus Vision
  • ਮਰੀਅਮ: 2004 / Indus Vision
  • ਤੁਮ ਇੰਤਜ਼ਾਰ ਕਰਨਾ :2007 / Aaj TV
  • ਚਲੋ ਫਿਰ ਸੇ ਜੀ ਲੇ: 2008 / Ary Digital

ਟੀਵੀ ਡਰਾਮੇ[ਸੋਧੋ]

  • ਸਿਤਾਰਾ ਔਰ ਮੇਹਰੂਨੀਸਾ (1992)
  • ਦਸ਼ਤ (1992)
  • ਨਿਜਾਤ (1993)
  • ਤਲਾਸ਼ (1993)
  • ਆਂਗਨ ਵਾੜੀ (1994)
  • ਜਨੂੰਨ (2000)
  • ਤੁਮ ਹੀ ਤੋ ਹੋ (1999)
  • ਆਨ (2001)
  • ਕਿਰਚਿਆਂ (2002)
  • ਚਾਹਤੇਂ (2003)
  • ਉਮਰਾਓ ਜਾਂ ਅਦਾ (2003)
  • ਹਰਜਾਈ (2004)
  • ਧੂਲ (2006)
  • ਕਰਿਸ਼ਮੇ (2007)
  • ਨਸਲ (2003)
  • ਅਤੀਕਾ ਓ (2008)
  • ਹਮ ਤੁਮ (2010)
  • ਸਾਂਸ (2011)
  • ਹਮਸਫ਼ਰ (2011)
  • ਯੇਹ ਦਿਲ (2011)
  • ਬੈੰਡ ਬਜੇਗਾ (2012)
  • ਸਿਸਕੀਆਂ (2013)
  • ਇਸ਼ਕ ਸਮੁੰਦਰ (2013)
  • ਆਰਜ਼ੂ ਜੀਨੇ ਕੀ ਤੋ ਨਹੀਂ (2013)
  • ਗਲਤੀ ਸੇ ਮਿਸਟੇਕ ਹੋ ਗਈ (2013)

ਸੰਦਰਭ[ਸੋਧੋ]

  1. "Atiqa Odho Profile". Archived from the original on 22 September 2010. Retrieved 23 September 2010. 
  2. "Beauty business beckons". Dawn.com.pk. Retrieved 23 September 2010. 
  3. "Spotlight: Atiqa Odho". Mag4You.com. Retrieved 23 September 2010. 
  4. "Breast Cancer Awareness sessions in colleges". Shaukat Khanum Memorial. Archived from the original on 6 October 2010. Retrieved 23 September 2010. 
  5. "Breast cancer awareness drive need of hour: Odho". The Nation. Retrieved 23 September 2010. 
  6. "Magic of big screen and breaking records". DAWN. Retrieved 23 September 2010. 

ਬਾਹਰੀ ਕੜੀਆਂ[ਸੋਧੋ]