ਅਦਾਰਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਅਦਾਰੇ "ਵਤੀਰੇ ਦੇ ਟਿਕਾਊ, ਵਡਮੁੱਲੇ ਅਤੇ ਵਾਰ-ਵਾਰ ਵਾਪਰਦੇ ਆਦਰਸ਼ ਹੁੰਦੇ ਹਨ।"[1] ਸਮਾਜੀ ਤਰਤੀਬ ਦੇ ਢਾਂਚਿਆਂ ਜਾਂ ਪੁਰਜ਼ਿਆਂ ਵਜੋਂ ਇਹ ਕਿਸੇ ਖ਼ਾਸ ਭਾਈਚਾਰੇ ਵਿੱਚਲੇ ਲੋਕਾਂ ਦੇ ਰਵਈਏ ਉੱਤੇ ਕਾਬੂ ਰੱਖਦੇ ਹਨ। ਇਹਨਾਂ ਦੀ ਪਛਾਣ ਇੱਕ ਖ਼ਾਸ ਸਮਾਜੀ ਇਰਾਦੇ ਤੋਂ ਹੁੰਦੀ ਹੈ ਜੋ ਜੀਆਂ ਅਤੇ ਉਹਨਾਂ ਦੇ ਇਰਾਦਿਆਂ ਦੀਆਂ ਹੱਦਾਂ ਟੱਪ ਕੇ ਉਹਨਾਂ ਦੀ ਰਹਿਣੀ-ਸਹਿਣੀ ਦੇ ਢੰਗ ਅਤੇ ਰਵਈਏ ਦਾ ਇੰਤਜ਼ਾਮ ਕਰਨ ਦੇ ਵਸੀਲੇ ਤਿਆਰ ਕਰਦੇ ਹਨ।[2]

ਹਵਾਲੇ[ਸੋਧੋ]