ਸਮੱਗਰੀ 'ਤੇ ਜਾਓ

ਅਦਾ ਰੋਗੋਤਸਵਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਅਦਾ ਰੋਗੋਤਸਵਾ
ਜਨਮ (1937-07-16) 16 ਜੁਲਾਈ 1937 (ਉਮਰ 87)
ਹਲੂਖੀਵ, ਸੋਵੀਅਤ ਯੂਨੀਅਨ (ਹੁਣ ਯੂਕਰੇਨ)
ਪੇਸ਼ਾਅਦਾਕਾਰਾ
ਸਰਗਰਮੀ ਦੇ ਸਾਲ1957-ਹੁਣ
ਜੀਵਨ ਸਾਥੀਕੋਸਤੀਅਨਤੀਨ ਸਟੀਫਨਕੋਵ
ਪੁਰਸਕਾਰਲੈਨਿਨ ਦਾ ਕੋਸੋਮੋਲ ਇਨਾਮ ਯੂਕ੍ਰੇਨੀਅਨ ਐਸ.ਐਸ.ਆਰ (1971)
ਸ਼ੇਵਚੇਂਕੋ ਰਾਸ਼ਟਰੀ ਪੁਰਸਕਾਰ (1981)
ਹੀਰੋ ਆਫ ਯੂਕਰੇਨ (2007)[1]
Oleksandr Dovzhenko State Prize of Ukraine (2017)[2]

ਅਦਾ ਰੋਗੋਤਸਵਾ (ਜਨਮ 16 ਜੁਲਾਈ 1937) ਇੱਕ ਯੂਰਪੀਅਨ-ਸੋਵੀਅਤ ਅਭਿਨੇਤਰੀ ਹੈ। ਉਹ 1957 ਤੋਂ ਲੈ ਕੇ ਹੁਣ ਤੱਕ 30 ਤੋਂ ਵੱਧ ਫ਼ਿਲਮਾਂ ਅਤੇ ਟੈਲੀਵਿਜ਼ਨ ਪ੍ਰੋਗਰਾਮਾਂ ਵਿੱਚ ਨਜ਼ਰ ਆ ਚੁੱਕੀ ਹੈ। ਉਹ ਨੈਸ਼ਨਲ ਯੂਨੀਵਰਸਿਟੀ ਆਫ ਕਲਚਰ ਵਿਖੇ ਪ੍ਰੋਫੈਸ਼ਰ ਹੈ। ਉਸਨੇ ਹੇਲ, ਮੈਰੀ ਵਿਚ ਆਪਣੀ ਭੂਮਿਕਾ ਲਈ 7 ਵੇਂ ਮਾਸਕੋ ਇੰਟਰਨੈਸ਼ਨਲ ਫ਼ਿਲਮ ਫੈਸਟੀਵਲ ਵਿਚ ਸਰਬੋਤਮ ਅਭਿਨੇਤਰੀ ਦਾ ਪੁਰਸਕਾਰ ਹਾਸਿਲ ਕੀਤਾ।[3]

ਫ਼ਿਲਮੋਗ੍ਰਾਫੀ

[ਸੋਧੋ]
 • ਪਵੇਲ ਕੋਰਚੈਗਿਨ (1956)
 • ਫ਼ੋਰੇਸਟ ਸੋਂਗ (1961)
 • ਹੇਲ, ਮੈਰੀ! (1970)
 • ਟੇਮਿੰਗ ਆਫ਼ ਦ ਫਾਇਰ (1972)
 • ਇਟਰਨਲ ਕਾਲ (1973-1983)
 • ਵੇਵਜ਼ ਆਫ ਦ ਬਲੈਕ ਸੀ (1975)
 • ਦ ਸੀ(1978)
 • ਦ ਗੈਡਫਲਾਈ (1980)
 • ਨਾਈਨ ਲਾਈਵਜ਼ ਆਫ ਨੇਸਟਰ ਮਖਣੋ (2006)
 • ਐਡਮਿਰਲ (2008)
 • ਤਾਰਸ ਬੁੱਲਬਾ (2009)
 • 11 ਚਿਲਡਰਨ ਫ੍ਰਾਮ ਮੋਰਸਿਨ (2019)

ਪ੍ਰਸ਼ੰਸਾ

[ਸੋਧੋ]
 • ਪੀਪਲਜ਼ ਆਰਟਿਸਟ ਆਫ ਯੂ.ਐਸ.ਐਸ.ਆਰ
 • ਪੀਪਲ'ਜ਼ ਆਰਟਿਸਟ ਆਫ ਯੂਕਰੇਨ
 • ਆਰਡਰ ਆਫ਼ ਪ੍ਰਿੰਸਸ ਓਲਗਾ (ਤੀਜੀ ਜਮਾਤ, 2002) [4]
 • ਆਰਡਰ ਆਫ ਮੈਰਿਟ (ਪਹਿਲੀ ਸ਼੍ਰੇਣੀ, 2009) [5]
 • ਆਰਡਰ ਆਫ਼ ਮੈਰਿਟ (ਤੀਜੀ ਜਮਾਤ, 1997) [6]

ਬਾਹਰੀ ਲਿੰਕ

[ਸੋਧੋ]

ਹਵਾਲੇ

[ਸੋਧੋ]
 1. "DECREE OF THE PRESIDENT OF UKRAINE No. 635/2007". 12 July 2007.
 2. "DECREE OF THE PRESIDENT OF UKRAINE On the Award of the Oleksandr Dovzhenko State Prize of Ukraine 2017". 7 September 2017.
 3. "7th Moscow International Film Festival (1971)". MIFF. Archived from the original on 3 April 2014. Retrieved 25 December 2012.
 4. "DECREE OF THE PRESIDENT OF UKRAINE № 745/2002". 22 August 2002.
 5. "DECREE OF THE PRESIDENT OF UKRAINE №26/2009". 16 January 2009.
 6. "DECREE OF THE PRESIDENT OF UKRAINE № 659/1997". 21 July 1997.