ਸਮੱਗਰੀ 'ਤੇ ਜਾਓ

ਅਦਿਤੀ ਚੌਹਾਨ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਅਦਿਤੀ ਚੌਹਾਨ
ਨਿੱਜੀ ਜਾਣਕਾਰੀ
ਜਨਮ ਮਿਤੀ (1992-11-20) 20 ਨਵੰਬਰ 1992 (ਉਮਰ 32)
ਜਨਮ ਸਥਾਨ ਭਾਰਤ
ਪੋਜੀਸ਼ਨ ਗੋਲਕੀਪਰ
ਟੀਮ ਜਾਣਕਾਰੀ
ਮੌਜੂਦਾ ਟੀਮ
ਵੈਸਟ ਹੈਮ ਯੁਨਾਈਟਡ ਲੇਡੀਜ਼
ਯੁਵਾ ਕੈਰੀਅਰ
ਦਿੱਲੀ
ਦਿੱਲੀ ਯੂਨੀਵਰਸਿਟੀ
ਲਫਬਰੋ ਯੂਨੀਵਰਸਿਟੀ
ਸੀਨੀਅਰ ਕੈਰੀਅਰ*
ਸਾਲ ਟੀਮ Apps (ਗੋਲ)
2015- ਵੈਸਟ ਹੈਮ ਯੁਨਾਈਟਡ ਲੇਡੀਜ਼ 1 (0)
ਅੰਤਰਰਾਸ਼ਟਰੀ ਕੈਰੀਅਰ
ਭਾਰਤ ਯੂ19
2013 ਭਾਰਤ
*ਕਲੱਬ ਘਰੇਲੂ ਲੀਗ ਦੇ ਪ੍ਰਦਰਸ਼ਨ ਅਤੇ ਗੋਲ

ਅਦਿਤੀ ਚੌਹਾਨ (ਜਨਮ 20 ਨਵੰਬਰ 1992)[1] ਇੱਕ ਭਾਰਤੀ ਮਹਿਲਾ ਪੇਸ਼ੇਵਰ ਫੁਟਬਾਲਰ ਹੈ ਜੋ ਵੈਸਟ ਹੈਮ ਯੁਨਾਈਟਡ ਲੇਡੀਜ਼ ਦੇ ਲਈ ਅਤੇ ਭਾਰਤੀ ਮਹਿਲਾ ਕੌਮੀ ਫੁੱਟਬਾਲ ਟੀਮ ਲਈ ਗੋਲਕੀਪਰ ਵਜੋਂ ਖੇਡਦੀ ਹੈ।

ਹਵਾਲੇ

[ਸੋਧੋ]
  1. "Aditi Chauhan". Eurosport. Retrieved 17 August 2015.