ਅਦਿਤੀ ਸ਼ਰਮਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਅਦਿੱਤੀ ਸ਼ਰਮਾ ਤੋਂ ਰੀਡਿਰੈਕਟ)
Jump to navigation Jump to search
ਅਦਿਤੀ ਸ਼ਰਮਾ
Aditi Sharma.JPG
Aditi Sharma at Teen Ladies Launch
ਜਨਮ (1983-08-24) 24 ਅਗਸਤ 1983 (ਉਮਰ 36)[1]
ਲਖਨਊ , ਉਤਰ ਪ੍ਰਦੇਸ਼ ,ਭਾਰਤ
ਰਾਸ਼ਟਰੀਅਤਾਭਾਰਤੀ
ਹੋਰ ਨਾਂਮਅਦਿਤੀ ਸ਼ਰਮਾ
ਪੇਸ਼ਾਅਭਿਨੇਤਰੀ
ਸਰਗਰਮੀ ਦੇ ਸਾਲ2007–ਵਰਤਮਾਨ

ਅਦਿਤੀ ਸ਼ਰਮਾ ਇੱਕ ਭਾਰਤੀ ਅਭਿਨੇਤਰੀ ਹੈ ਜਿਸਨੇ ਬਾਲੀਵੁਡ ਦੀਆਂ ਫ਼ਿਲਮਾਂ ਮੌਸਮ ਅਤੇ ਲੇਡੀਜ਼ ਵਰਸਿਜ਼ ਰਿਕੀ ਬਹਿਲ ਵਿੱਚ ਕੰਮ ਕੀਤਾ ਅਤੇ ਪੰਜਾਬੀ ਫ਼ਿਲਮ ਅੰਗਰੇਜ ਵਿੱਚ ਮਾੜੋ ਦੀ ਭੂਮਿਕਾ ਨਿਭਾਈ।

ਮੁੱਢਲਾ ਜੀਵਨ[ਸੋਧੋ]

ਅਦਿਤੀ ਸ਼ਰਮਾ ਦਾ ਜਨਮ 24 ਅਗਸਤ 1983 ਨੂੰ ਲਖਨਊ ਵਿੱਚ ਹੋਇਆ। ਉਸ ਦੇ ਪਿਤਾ ਦਾ ਨਾਮ ਡਾ. ਡੀ ਸ਼ਰਮਾ ਅਤੇ ਮਾਤਾ ਅਨੀਲਾ ਸ਼ਰਮਾ ਹੈ।[2]

ਕੈਰੀਅਰ[ਸੋਧੋ]

ਉਹ 2004 ਵਿੱਚ ਜ਼ੀ ਟੀਵੀ ਦੇ ਪ੍ਰੋਗਰਾਮ "ਇੰਡੀਅਜ਼ ਬੇਸਟ ਸਿਨੇਸਟਾਰਜ ਕੀ ਖੋਜ" ਦੀ ਵਿਜੇਤਾ ਰਹੀ। "ਅਦਿਤੀ ਡੋਮਿਨੋਜ਼", "ਕੋਲਗੇਟ", "ਟਾਟਾ ਸਕਾਈ", "ਫੇਅਰ ਐਂਡ ਲਵਲੀ", "ਪੈਰਾਸ਼ੂਟ ਆਇਲ", "ਬੈਂਕ ਆਫ਼ ਇੰਡੀਆ", "ਸਟੇਫ੍ਰੀ", "ਤਨਿਸ਼ਕ", "ਮੂਵ", "ਬਿਰਟੇਨੀਆ", "ਰਿਲਾਇੰਸ" ਦੀ ਪ੍ਰਤੀਨਿਧ ਰਹੀ ਹੈ।

ਹਵਾਲੇ[ਸੋਧੋ]