ਸਮੱਗਰੀ 'ਤੇ ਜਾਓ

ਅਦੀਲ ਯੂਰਾਲ ਰਿਆਸਤ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਅਦੀਲ ਯੂਰਾਲ ਰਿਆਸਤ
1917–1918
Flag of ਰੂਸ
ਝੰਡਾ
ਰਾਜਧਾਨੀਕਜ਼ਾਨ
ਆਮ ਭਾਸ਼ਾਵਾਂਤਤਾਰ ਭਾਸ਼ਾ, ਯੂਰਾਲੀ ਭਾਸ਼ਾ
ਧਰਮ
ਇਸਲਾਮ
ਸਰਕਾਰਗਣਰਾਜ
ਰਾਸ਼ਟਰਪਤੀ 
Historical eraਪਹਿਲੀ ਸੰਸਾਰ ਜੰਗ, ਰੂਸੀ ਘਰੇਲੂ ਯੁੱਧ
• ਐਲਾਨ
12 ਦਸੰਬਰ 1917
• ਲਾਲ ਫ਼ੌਜ ਨੇ ਹਰਾਇਆ
ਮਾਰਚ 1918
• Disestablished
ਮਾਰਚ 28 1918
ਤੋਂ ਪਹਿਲਾਂ
ਤੋਂ ਬਾਅਦ
ਰੂਸੀ ਗਣਰਾਜ
ਤਤਾਰ

ਅਦੀਲ ਯੂਰਾਲ ਰਿਆਸਤ ਥੋੜੇ ਸਮੇਂ ਦੀ ਰਿਆਸਤ ਸੀ ਜਿਸ ਦਾ ਤਤਾਰ ਭਾਸ਼ਾ ਵਿੱਚ ਅਰਥ ਵੋਲਗਾ ਯੂਰਾਲ ਹੈ। ਇਸ ਦਾ ਕੇਂਦਰ ਕਜ਼ਾਨ ਸੀ। ਇਸ ਰਿਆਸਤ[1] ਦਾ ਅੰਦਰੂਨੀ ਰੂਸ ਅਤੇ ਸਰਬੀਆ ਤੋਂ 12 ਦਸੰਬਰ, 1917 ਵਿੱਚ ਰਾਜ ਸ਼ੁਰੂ ਹੋਇਆ। 5 ਮਈ, 1917 ਵਿੱਚ 800 ਤੋਂ ਜ਼ਿਆਦਾ ਗੈਰ-ਰੂਸੀ ਜਿਹਨਾਂ ਵਿੱਚ ਮਰਿਸ, ਚੁਵਾਸ਼ੇਸ, ਉਦਮੁਰਟਸ, ਮੋਰਦਵਿੰਗ਼, ਕੋਮਿਜ਼, ਕੋਮੀ-ਪਰਮੀਕਸ, ਅਤੇ ਤਤਾਰ ਨੇ ਇੱਕ ਵੱਖਰਾ ਅਜ਼ਾਦ ਮੁਲਕ ਸਥਾਪਿਤ ਕਰਨ ਲਈ ਇਕੱਠੇ ਹੋਈ।

ਹਵਾਲੇ

[ਸੋਧੋ]