ਅਦੂਰ ਗੋਪਾਲਾਕ੍ਰਿਸ਼ਣਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਡਾ. ਅਦੂਰ ਗੋਪਾਲਾਕ੍ਰਿਸ਼ਣਨ

ਅਦੂਰ ਗੋਪਾਲਾਕ੍ਰਿਸ਼ਣਨ
ਜਨਮ ਮੌਤਾਥੁ ਗੋਪਾਲਾਕ੍ਰਿਸ਼ਣਨ ਉੱਨੀਥਨ
3 ਜੁਲਾਈ 1941
ਪਾਲੀਕਲ, ਅਦੂਰ, ਟ੍ਰਾਵਨਕੋਰ, ਬ੍ਰਿਟਿਸ਼ ਰਾਜ
ਹੋਰ ਨਾਮ ਅਦੂਰ
ਕਿੱਤਾ ਫਿਲਮ ਨਿਰਮਾਤਾ, ਪਟਕਥਾ ਲੇਖਕ ਅਤੇ ਫਿਲਮ ਨਿਰਦੇਸ਼ਕ
ਸਰਗਰਮੀ ਦੇ ਸਾਲ 1965 – ਅੱਜ
ਪ੍ਰਭਾਵਿਤ ਹੋਣ ਵਾਲੇ ਮਲਿਆਲਮ ਸਮਾਨੰਤਰ ਸਿਨਮਾ
ਬੱਚੇ ਅਸਵਥੀ ਦੋਰਜੇ
ਮਾਪੇ ਮਾਧਵਨ ਉੱਨੀਥਨ, ਗੌਰੀ ਕੁੰਜਾਮਾ
ਵੈੱਬਸਾਈਟ
http://www.adoorgopalakrishnan.com

ਮੌਤਾਥੁ "ਅਦੂਰ" ਗੋਪਾਲਾਕ੍ਰਿਸ਼ਣਨ ਉੱਨੀਥਨ (ਜਨਮ: 3 ਜੁਲਾਈ 1941) ਸੱਤ ਬਾਰ ਭਾਰਤੀ ਰਾਸ਼ਟਰੀ ਫਿਲਮ ਪੁਰਸਕਾਰ ਜਿੱਤਣ ਵਾਲੇ ਭਾਰਤ ਦੇ ਫਿਲਮ ਨਿਰਮਾਤਾ, ਪਟਕਥਾ ਲੇਖਕ ਔਰ ਫਿਲਮ ਨਿਰਦੇਸ਼ਕ ਹਨ।

ਹਵਾਲੇ[ਸੋਧੋ]