ਅਧਿਕਾਰ (1954 ਫ਼ਿਲਮ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਅਧਿਕਾਰ
ਨਿਰਦੇਸ਼ਕਮੋਹਨ ਸਹਿਗਲ
ਲੇਖਕਮੁੱਖਰਾਮ ਸ਼ਰਮਾ
ਸਕਰੀਨਪਲੇਅਮੁੱਖਰਾਮ ਸ਼ਰਮਾ
ਕਹਾਣੀਕਾਰਮੁੱਖਰਾਮ ਸ਼ਰਮਾ
ਨਿਰਮਾਤਾਅਨੂਪ ਚੰਦ ਸ਼ਾਹ
ਮਨੀਪਾਤਰਾ ਸ਼ਾਹ
ਸਿਤਾਰੇਕਿਸ਼ੋਰ ਕੁਮਾਰ
ਊਸ਼ਾ ਕਿਰਨ
ਸਿਨੇਮਾਕਾਰਜਯੇਂਦਰਾ ਕਪਾਡੀਆ
ਸੰਪਾਦਕਰਾਮਚੰਦਰ ਮਹਾਦਿਕ
ਸੰਗੀਤਕਾਰਅਵਿਨਾਸ਼ ਵਿਆਸ
ਪ੍ਰੋਡਕਸ਼ਨ
ਕੰਪਨੀ
ਰੂਪ ਕਮਲ ਪਿਕਚਰਜ਼
ਡਿਸਟ੍ਰੀਬਿਊਟਰਰੂਪ ਕਮਲ ਪਿਕਚਰਜ਼
ਰਿਲੀਜ਼ ਮਿਤੀ
1954
ਦੇਸ਼ਭਾਰਤ
ਭਾਸ਼ਾਹਿੰਦੀ

ਅਧਿਕਾਰ ਇੱਕ ਹਿੰਦੀ ਰੋਮਾਂਟਿਕ ਕਾਮੇਡੀ ਫ਼ਿਲਮ ਹੈ ਜਿਸ ਵਿੱਚ ਕਿਸ਼ੋਰ ਕੁਮਾਰ ਅਤੇ ਊਸ਼ਾ ਕਿਰਨ ਮੁੱਖ ਭੂਮਿਕਾਵਾਂ ਨਿਭਾਈਆਂ ਹਨ। ਇਹ ਸਾਲ 1954 ਦੀ ਸੱਤਵੀਂ ਸਭ ਤੋਂ ਵੱਧ ਕਮਾਈ ਕਰਨ ਵਾਲੀ ਫਿਲਮ ਸੀ। ਇਸ ਫਿਲਮ ਵਿੱਚ ਕਿਸ਼ੋਰ ਕੁਮਾਰ ਤੋਂ ਪਹਿਲਾਂ ਊਸ਼ਾ ਕਿਰਨ ਦੀ ਵਧੀਆ ਕਿਰਦਾਰ ਕਰਕੇ ਫਿਲਮ ਕ੍ਰੈਡਿਟ ਦਿੱਤਾ ਗਿਆ ਸੀ।

ਹਵਾਲੇ[ਸੋਧੋ]