ਸਮੱਗਰੀ 'ਤੇ ਜਾਓ

ਅਨਖ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਅਨਖ

ਅਨਖ, ਜਿਸ ਨੂੰ ਜ਼ਿੰਦਗੀ ਦੀ ਚਾਬੀ ਜਾਂ ਨੀਲ ਦਰਿਆ ਦੀ ਚਾਬੀ ਵੀ ਕਿਹਾ ਜਾਂਦਾ ਹੈ, ਪੁਰਾਤਨ ਮਿਸਰ ਦਾ ਇੱਕ ਹਿਅਰੋਗਲਿਫ਼ ਚਿੰਨ੍ਹ ਹੈ ਜਿਸਦਾ ਅਰਥ ਜ਼ਿੰਦਗੀ ਹੈ।