ਅਨਮੋਲ ਲਿਪੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਅਨਮੋਲ ਲਿਪੀ
ਨਿਰਮਾਤਾਡਾ.ਕੁਲਬੀਰ ਸਿੰਘ ਥਿੰਦ

ਅਨਮੋਲ ਲਿਪੀ (ਅੰਗਰੇਜ਼ੀ: Anmol Lipi) ਗੁਰਮੁਖੀ ਅੱਖਰਾਂ ਵਾਲਾ ਇੱਕ ਕੰਪਿਊਟਰੀ ਫ਼ੌਂਟ ਹੈ। ਇਸ ਦੀ ਸਥਾਪਨਾ ਅਤੇ ਰਚਨਾ ਡਾ.ਕੁਲਬੀਰ ਸਿੰਘ ਥਿੰਦ ਦੁਆਰਾ ਕੀਤੀ ਗਈ ਹੈ।