ਅਨੂਪਮ ਗੁਪਤਾ
ਦਿੱਖ
(ਅਨੁਪਮ ਗੁਪਤਾ ਤੋਂ ਮੋੜਿਆ ਗਿਆ)
ਅਨੂਪਮ ਗੁਪਤਾ | |
---|---|
ਨਿੱਜੀ ਜਾਣਕਾਰੀ | |
ਜਨਮ | 1 ਫ਼ਰਵਰੀ 1956 ਬਠਿੰਡਾ, ਪੰਜਾਬ |
ਰਿਹਾਇਸ਼ | ਸੈਕਟਰ 8, ਚੰੜੀਗੜ੍ਹ |
ਅਨੂਪਮ ਗੁਪਤਾ ਪੰਜਾਬ ਅਤੇ ਹਰਿਆਣਾ ਹਾਈ ਕੋਰਟ, ਚੰਡੀਗੜ੍ਹ, ਭਾਰਤ ਵਿੱਚ ਇੱਕ ਸੀਨੀਅਰ ਵਕੀਲ ਹੈ। ਸਭ ਤੋਂ ਖ਼ਾਸ ਗੱਲ ਇਹ ਹੈ ਕਿ ਉਹ 6 ਦਸੰਬਰ 1992 ਨੂੰ ਬਾਬਰੀ ਮਸਜਿਦ ਦੀ ਤਬਾਹੀ ਬਾਰੇ ਲਿਬਰਹਾਨ ਕਮਿਸ਼ਨ ਦਾ ਵਕੀਲ ਰਿਹਾ ਹੈ।[1]
ਸਿੱਖਿਆ
[ਸੋਧੋ]ਅਨੂਪਮ ਗੁਪਤਾ ਨੇ ਆਪਣੀ ਦਸਵੀਂ ਸਰਕਾਰੀ ਸੀਨੀਅਰ ਮਾਡਲ ਸਕੂਲ, ਸੈਕਟਰ 16, ਚੰਡੀਗੜ੍ਹ ਤੋਂ ਕੀਤੀ।
ਹਵਾਲੇ
[ਸੋਧੋ]- ↑ "Advani's role not peripheral in Babri Masjid demolition: Anupam Gupta | TwoCircles.net". twocircles.net. Archived from the original on 14 April 2014. Retrieved 2014-04-13.