ਅਨੂਪਮ ਗੁਪਤਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਅਨੂਪਮ ਗੁਪਤਾ
28, ਨਵੰਬਰ, 2009 ਨੂੰ ਨਵੀਂ ਦਿੱਲੀ ਵਿੱਚ ਇੱਕ ਇੰਟਰਵਿਊ ਦੌਰਾਨ ਅਨੂਪਮ ਗੁਪਤਾ
ਨਿੱਜੀ ਜਾਣਕਾਰੀ
ਜਨਮ1 ਫ਼ਰਵਰੀ 1956
ਬਠਿੰਡਾ, ਪੰਜਾਬ
ਰਿਹਾਇਸ਼ਸੈਕਟਰ 8, ਚੰੜੀਗੜ੍ਹ

ਅਨੂਪਮ ਗੁਪਤਾ ਪੰਜਾਬ ਅਤੇ ਹਰਿਆਣਾ ਹਾਈ ਕੋਰਟ, ਚੰਡੀਗੜ੍ਹ, ਭਾਰਤ ਵਿੱਚ ਇੱਕ ਸੀਨੀਅਰ ਵਕੀਲ ਹੈ। ਸਭ ਤੋਂ ਖ਼ਾਸ ਗੱਲ ਇਹ ਹੈ ਕਿ ਉਹ 6 ਦਸੰਬਰ 1992 ਨੂੰ ਬਾਬਰੀ ਮਸਜਿਦ ਦੀ ਤਬਾਹੀ ਬਾਰੇ ਲਿਬਰਹਾਨ ਕਮਿਸ਼ਨ ਦਾ ਵਕੀਲ ਰਿਹਾ ਹੈ।[1]

ਸਿੱਖਿਆ[ਸੋਧੋ]

ਅਨੂਪਮ ਗੁਪਤਾ ਨੇ ਆਪਣੀ ਦਸਵੀਂ ਸਰਕਾਰੀ ਸੀਨੀਅਰ ਮਾਡਲ ਸਕੂਲ, ਸੈਕਟਰ 16, ਚੰਡੀਗੜ੍ਹ ਤੋਂ ਕੀਤੀ।

ਹਵਾਲੇ[ਸੋਧੋ]

  1. "Advani's role not peripheral in Babri Masjid demolition: Anupam Gupta | TwoCircles.net". twocircles.net. Archived from the original on 14 April 2014. Retrieved 2014-04-13.