ਅਨੁਭਵਵਾਦ
ਦਿੱਖ
ਅਨੁਭਵਵਾਦ (ਇਮਪੀਰੀਸਿਜਮ) ਇੱਕ ਦਾਰਸ਼ਨਕ ਸਿੱਧਾਂਤ ਹੈ ਜਿਸ ਵਿੱਚ ਗਿਆਨ-ਇੰਦਰੀਆਂ ਨੂੰ ਗਿਆਨ ਦਾ ਮੁੱਖ ਮਾਧਿਅਮ ਮੰਨਿਆ ਜਾਂਦਾ ਹੈ[1] ਮਨੁੱਖੀ ਗਿਆਨ ਦੇ ਅਧਿਐਨ ਦੇ ਕਈ ਵਿੱਚਾਰਾਂ ਵਿੱਚੋਂ ਇੱਕ, ਤਰਕਵਾਦ ਅਤੇ ਸੰਦੇਹਵਾਦ ਸਹਿਤ, ਅਨੁਭਵਵਾਦ ਵਿੱਚਾਰਾਂ ਦੇ ਨਿਰਮਾਣ ਵਿੱਚ ਪੈਦਾਇਸ਼ੀ ਵਿੱਚਾਰਾਂ ਜਾਂ ਪਰੰਪਰਾਵਾਂ ਨਾਲੋਂ ਅਨੁਭਵ ਅਤੇ ਸਬੂਤ ਦੀ, ਖਾਸ ਕਰ ਕੇ ਸੰਵੇਦੀ ਅਨੁਭਵ ਦੀ ਭੂਮਿਕਾ ਤੇ ਜ਼ੋਰ ਦਿੰਦਾ ਹੈ।
ਹਾਬਸ ਅਤੇ ਲਾਕ ਦੀ ਪਰੰਪਰਾ ਦੇ ਅਨੁਭਵਵਾਦੀਆਂ ਨੇ ਸਥਾਪਨਾ ਕੀਤੀ ਕਿ ਮਨੋਸਥਿਤੀ ਜਨਮਜਾਤ ਨਾ ਹੋਕੇ ਅਨੁਭਵਜਾਤ ਹੁੰਦੀ ਹੈ।
ਹਵਾਲੇ
[ਸੋਧੋ]- ↑ Psillos, Stathis; Curd, Martin (2010). The Routledge companion to philosophy of science (1. publ. in paperback ed.). London: Routledge. pp. 129–138. ISBN 978-0415546133.