ਅਨੁਰਾਗ ਸਾਗਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਅਨੁਰਾਗ ਸਾਗਰ ਗਰੰਥ ਦੀ ਰਚਨਾ ਪਰਮ ਸੰਤ ਕਬੀਰ ਜੀ ਮਹਾਰਾਜ ਨੇ ਕੀਤੀ ਹੈ ,ਆਪ ਦੇ ਸ਼ਗਿਰਦ ਧਨੀ ਧਰਮ ਦਾਸ ਨੂੰ ਸਮਝਾਉਣ ਲਈ ਅਨੁਰਾਗ ਸਾਗਰ ਦੀ ਰਚਨਾ ਕੀਤੀ ਸੀ ,ਇਸ ਵਿਚ ਆਪ ਨੇ ਹਿੰਦੂ ਮਿਥਹਾਸ ਅਨੁਸਾਰ ਅਲਗ ਅਲਗ ਪੇਹਲੁਆਂ ਉਤੇ ਖੁਲ ਕੇ ਚਰਚਾ ਕੀਤੀ ਹੈ