ਅਨੂਪ ਵਿਰਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਅਨੂਪ ਵਿਰਕ
ਜਨਮ(1946 -03-21)21 ਮਾਰਚ 1946
ਪਿੰਡ ਨੱਡਾ, ਜ਼ਿਲ੍ਹਾ ਗੁਜਰਾਂਵਾਲਾ (ਪਾਕਿਸਤਾਨ )
ਮੌਤ15 ਅਕਤੂਬਰ 2023(2023-10-15) (ਉਮਰ 77)
ਕਿੱਤਾਅਧਿਆਪਨ ਅਤੇ ਕਵੀ
ਰਾਸ਼ਟਰੀਅਤਾਭਾਰਤੀ
ਸ਼ੈਲੀਕਵਿਤਾ ਅਤੇ ਗੀਤ

ਅਨੂਪ ਸਿੰਘ ਵਿਰਕ ਪੰਜਾਬੀ ਅਧਿਆਪਕ ਅਤੇ ਕਵੀ ਸੀ।

ਅਨੂਪ ਸਿੰਘ ਵਿਰਕ ਦਾ ਜਨਮ 21 ਮਾਰਚ 1946 ਨੂੰ ਪਿੰਡ ਨੱਢਾ ਜਿਲ੍ਹਾਂ ਗੁੱਜਰਾਂ ਵਿਚ ਹੋਇਆ। ਉਹਨਾਂ ਦੇ ਮਾਤਾ ਦਾ ਨਾਮ ਕਰਤਾਰ ਕੌਰ ਤੇ ਪਿਤਾ ਦਾ ਨਾਮ ਸ਼ਰਨ ਸਿੰਘ ਸੀ। ਉਹਨਾਂ ਨੇ ਸਰਕਾਰੀ ਰਣਵੀਰ ਕਾਲਜ,ਸੰਗਰੂਰ, ਰਿਪੁਦਮਨ ਕਾਲਜ,ਨਾਭਾ ਅਤੇ ਖਾਲਸਾ ਕਾਲਜ ਪਟਿਆਲਾ ਵਿੱਚ ਲੈਕਚਰਾਰ ਦੀ ਨੌਕਰੀ ਕੀਤੀ।

ਰਚਨਾਵਾਂ[ਸੋਧੋ]


1.ਅਨੁਭਵ ਦੇ ਅੱਥਰੂ (1971)

2.ਪੌਣਾਂ ਦਾ ਸਿਰਨਾਵਾਂ (1981)

3.ਪਿੱਪਲ ਦਿਆ ਪੱਤਿਆ ਵੇ (1991)

4.ਦਿਲ ਅੰਦਰ ਦਰਿਆੳ (1993)

5.ਮਾਟੀ ਰੁਦਨ ਕਰੇਂਦੀ ਯਾਰ (1993)(ਗੀਤ ਤੇ ਕਵਿਤਾਵਾਂ )

6.ਦੁੱਖ ਦੱਸਣ ਦਰਿਆ (1998)

7.ਰੂਹਾਂ ਦੇ ਰੂਬਰੂ

ਪਦਵੀਂ[ਸੋਧੋ]


ਜਨਸਕ,"ਮਜਿਲਸ,'ਪਟਿਆਲਾ ਸਕੱਤਰ ਸੱਭਿਆਚਾਰਕ ਮੰਚ,ਕੇਂਦਰੀ ਲੇਖਕ ਸਭਾ (ਸੇਖੋਂ)

ਸਨਮਾਨ[ਸੋਧੋ]


1.ਮਜਲਿਸ,ਪੰਜਾਬੀ ਯੂਨੀਵਰਸਿਟੀ,ਪਟਿਆਲਾ ਵਲੋਂ 'ਰੂਹਾਂ ਤੇ ਰੂਬਰੂ' ਲਈ ਸਨਮਾਨ(1990)

2.ਪੰਜਾਬੀ ਸਾਹਿਤ ਸਭਾ,ਪਟਿਆਲਾ ਵਲੋਂ ਪਿੱਪਲ ਦਿਆ ਪੱਤਿਆ ਵੇ ਰਚਨਾ ਲਈ ਸਨਮਾਨ(1992)

3.ਪੰਜਾਬ ਸਾਹਿਤ ਸਭਾ,ਸੰਗਰੂਰ ਵੱਲੋਂ ਸਨਮਾਨ

ਪੁਰਸਕਾਰ[ਸੋਧੋ]


ਭਾਸ਼ਾ ਵਿਭਾਗ ਪੰਜਾਬ,ਪਟਿਆਲਾ ਵੱਲੋਂ 'ਸ੍ਰੋਮਣੀ ਪੰਜਾਬੀ ਕਵੀ ਪੁਰਸਕਾਰ(2001)

ਸੰਪਾਦਕ[ਸੋਧੋ]


ਮਕਤਲਾ' (ਸਾਹਿਤਕ ਰਿਸਾਲਾ) ਮਾਸਿਕ,ਪਟਿਆਲਾ(1969-1971)

ਤਸਵੀਰਾਂ[ਸੋਧੋ]