ਅਨੂੰ ਮਲਿਕ
ਦਿੱਖ
Anu Malik | |
---|---|
![]() Indian Composer Anu Malik | |
ਜਾਣਕਾਰੀ | |
ਜਨਮ | 2 ਨਵੰਬਰ 1960 |
ਮੂਲ | India |
ਕਿੱਤਾ | Music Director, Singer |
ਸਾਲ ਸਰਗਰਮ | 1981–present |
ਅਨੂੰ ਮਲਿਕ (ਜਨਮ 2 ਨਵੰਬਰ 1960) ਹਿੰਦੀ ਫਿਲਮਾਂ ਦੇ ਇੱਕ ਸੰਗੀਤਕਾਰ ਹਨ। ਉਹ ਸਰਦਾਰ ਮਲਿਕ ਦੇ ਪੁੱਤਰ ਹਨ। ਇਸ ਨੇ ਸੰਗੀਤ ਨਿਰਮਾਣ ਦਾ ਕਾਰਜ 1977 ਵਿੱਚ ਸ਼ੁਰੂ ਕੀਤਾ। 1990 ਦੇ ਦਹਾਕੇ ਵਿੱਚ ਇਹ ਕਈ ਸਫਲ ਫਿਲਮਾਂ ਦੇ ਗਾਣੇ ਲਿਖ ਚੁੱਕੇ ਹਨ। ਜਿਸ ਵਿੱਚ ਫਿਰ ਤੇਰੀ ਕਹਾਨੀ ਯਾਦ ਆਈ, ਬਾਜ਼ੀਗਰ, ਔਰ ਜਾਨਮ ਵਰਗੀਆਂ ਫਿਲਮਾਂ ਸ਼ਾਮਿਲ ਹਨ। ਹੰਟਰਵਾਲੀ ਨਾਮਕ ਫਿਲਮ ਨਾਲ ਇਸ ਨੇ ਆਪਣੇ ਗਾਇਿਕੀ ਦਾ ਸਫਰ ਸ਼ੁਰੂ ਕੀਤਾ।[1][2]
![]() | ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |