ਅਪਰਾਜਿਤਾ (ਜੈਨ ਭਿਕਸ਼ੂ)
ਦਿੱਖ
ਅਪਰਾਜਿਤਾ ਅੱਠਵੀਂ ਸਦੀ ਦਾ ਦਿਗੰਬਰ ਭਿਕਸ਼ੂ ਸੀ।
ਜੀਵਨੀ
[ਸੋਧੋ]ਅਪਰਾਜਿਤਾ ਅੱਠਵੀਂ ਸਦੀ ਦਾ ਦਿਗੰਬਰ ਭਿਕਸ਼ੂ ਸੀ। ਜਿਸ ਨੇ ਨੰਗੇ ਹੋਣ ਦੀ ਦਿਗੰਬਰ ਭਿਖਸ਼ੂਆਂ ਦੀ ਪ੍ਰਥਾ ਦਾ ਬਚਾਅ ਕੀਤਾ। ਉਸ ਦੀ ਵਿਆਖਿਆ ਨੇ ਸ਼ਵੇਤੰਬਰ ਭਿਕਸ਼ੂਆਂ ਅਤੇ ਸਾਧਵੀਆਂ ਨੂੰ ਆਮ ਲੋਕਾਂ ਦੇ ਰੁਤਬੇ ਤੱਕ ਘਟਾ ਦਿੱਤਾ।[1] ਉਸ ਨੇ ਸਮਝਾਇਆ ਕਿ ਦਿਗੰਬਰ ਦਾ ਮਤਲਬ ਸਿਰਫ਼ ਨਗਨ ਹੋਣਾ ਨਹੀਂ ਹੈ। ਇਸ ਦੀ ਬਜਾਏ ਇਸ ਦਾ ਅਰਥ ਹੈ "ਸਾਰੀਆਂ ਸੰਪਤੀਆਂ ਨੂੰ ਛੱਡਣਾ", ਚੀਜ਼ਾਂ ਨੂੰ ਹਾਸਲ ਕਰਨ ਦੀ ਇੱਛਾ ਅਤੇ ਉਨ੍ਹਾਂ ਨੂੰ ਗੁਆਉਣ ਦਾ ਡਰ।[1]
ਹਵਾਲੇ
[ਸੋਧੋ]- ↑ 1.0 1.1 Dundas 2002.