ਸਮੱਗਰੀ 'ਤੇ ਜਾਓ

ਅਪੋਸਟੋਲੋਸ ਨਿਕੋਲਾਯਿੱਦੀ ਸਟੇਡੀਅਮ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਅਪੋਸਟੋਲੋਸ ਨਿਕੋਲਾਯਿੱਦੀ ਸਟੇਡੀਅਮ
ਟਿਕਾਣਾਐਥਨਜ਼,
ਯੂਨਾਨ
ਖੋਲ੍ਹਿਆ ਗਿਆ1922[1]
ਮਾਲਕਪੈਨਾਥਿਨੈਕੋਸ ਐੱਫ਼. ਸੀ.[2]
ਚਾਲਕਪੈਨਾਥਿਨੈਕੋਸ ਐੱਫ਼. ਸੀ.[2][3]
ਤਲਘਾਹ
ਸਮਰੱਥਾ16,003[4]
ਕਿਰਾਏਦਾਰ
ਪੈਨਾਥਿਨੈਕੋਸ ਐੱਫ਼. ਸੀ.[2]

ਅਪੋਸਟੋਲੋਸ ਨਿਕੋਲਾਯਿੱਦੀ ਸਟੇਡੀਅਮ, ਐਥਨਜ਼, ਯੂਨਾਨ ਵਿੱਚ ਸਥਿਤ ਇੱਕ ਫੁੱਟਬਾਲ ਸਟੇਡੀਅਮ ਹੈ। ਇਹ ਪੈਨਾਥਿਨੈਕੋਸ ਐੱਫ਼. ਸੀ. ਦਾ ਘਰੇਲੂ ਮੈਦਾਨ ਹੈ,[2] ਜਿਸ ਵਿੱਚ 16,003 ਲੋਕਾਂ ਦੇ ਬੈਠਣ ਦੀ ਸਮਰੱਥਾ ਹੈ।[1]

ਹਵਾਲੇ

[ਸੋਧੋ]

ਬਾਹਰਲੇ ਜੋੜ

[ਸੋਧੋ]