ਅਫ਼ੀਮ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਅਫੀਮ ਦੇ ਪੌਦੇ (ਡੋਡੇ) ਦੀ ਡੋਡੀ ਨੂੰ ਦਿੱਤੇ ਚੀਰੇ ਵਿੱਚੋਂ ਨਿਕਲ ਰਿਹਾ ਦੁੱਧ
ਅਫੀਮ ਦੇ ਪੌਦੇ ਦੇ ਵੱਖ-ਵੱਖ ਹਿੱਸੇ

ਅਫੀਮ (ਅੰਗਰੇਜੀ: Opium; ਵਿਗਿਆਨਕ ਨਾਮ: Lachryma papaveris) ਅਫੀਮ ਦੇ ਪੌਦੇ ਦੇ ਦੁੱਧ (latex) ਨੂੰ ਸੁਕਾ ਕੇ ਬਣਾਇਆ ਗਿਆ ਪਦਾਰਥ ਹੈ ਜਿਸਦੇ ਖਾਣ ਨਾਲ ਨਸ਼ਾ ਹੁੰਦਾ ਹੈ। ਇਸਨੂੰ ਖਾਣ ਵਾਲੇ ਨੂੰ ਹੋਰ ਗੱਲਾਂ ਤੋਂ ਬਿਨਾਂ ਤੇਜ ਨੀਂਦ ਆਉਂਦੀ ਹੈ।

ਇਸ ਵਿੱਚ 12% ਤੱਕ ਮਾਰਫੀਨ (morphine) ਪਾਈ ਜਾਂਦੀ ਹੈ ਜਿਸ ਤੋਂ ਹੈਰੋਇਨ (heroin) ਨਾਮਕ ਨਸ਼ੀਲਾ ਤਰਲ (ਡਰਗ) ਤਿਆਰ ਕੀਤਾ ਜਾਂਦਾ ਹੈ। ਇਸ ਦਾ ਦੁੱਧ ਕੱਢਣ ਲਈ ਉਸ ਦੇ ਕੱਚੇ ਫਲ ਵਿੱਚ ਇੱਕ ਚੀਰਾ ਲਗਾਇਆ ਜਾਂਦਾ ਹੈ; ਇਸ ਦਾ ਦੁੱਧ ਨਿਕਲਣ ਲੱਗਦਾ ਹੈ ਜੋ ਨਿਕਲਕੇ ਸੁੱਕ ਜਾਂਦਾ ਹੈ। ਇਹ ਲੇਸਦਾਰ ਅਤੇ ਚਿਪਚਿਪਾ ਹੁੰਦਾ ਹੈ।

ਇਹ ਵੀ ਵੇਖੋ[ਸੋਧੋ]

ਬਾਹਰੀ ਕੜੀਆਂ[ਸੋਧੋ]